More

    ਇੰਸਪੈਕਟਰ ਹਰਕੀਰਤ ਸਿੰਘ ਥਾਣਾਂ ਗੇਟ ਹਕੀਮਾਂ ਦੇ ਐਸ.ਐਚ.ਓ ਨਿਯੁਕਤ

    ਅੰਮ੍ਰਿਤਸਰ, 28 ਜੁਲਾਈ (ਗਗਨ) – ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਥਾਣਾਂ ਗੇਟ ਹਕੀਮਾਂ ਦੇ ਐਸ.ਐਚ.ਓ ਇੰਸਪੈਕਟਰ ਰਾਜਵਿੰਦਰ ਕੌਰ ਦਾ ਪੁਲਿਸ ਲਾਈਨ’ਚ ਤਬਾਦਲਾ ਕਰਕੇ ਉਨਾਂ ਦੀ ਥਾਂ ਇੰਸਪੈਕਟਰ ਹਰਕੀਰਤ ਸਿੰਘ ਨੂੰ ਥਾਣਾਂ ਗੇਟ ਹਕੀਮਾਂ ਦਾ ਨਵਾਂ ਐਸ.ਐਚ.ਓ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img