More

    ਇਲੈਕਸ਼ਨ ਸਟਾਫ਼ ਨੂੰ ਈ. ਵੀ. ਐਮ ਮਸ਼ੀਨਾਂ ਦੀ ਟ੍ਰੇਨਿੰਗ ਕਰਵਾਈ ਗਈ

    ਅੰਮ੍ਰਿਤਸਰ,25 ਅਪ੍ਰੈਲ (ਬੁਲੰਦ ਅਵਾਜ਼ ਬਿਊਰੋ):-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸਾਮ ਥੋਰੀ ਜੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ 20 ਵਿਧਾਨ ਸਭਾ ਹਲਕਾ,02-ਅਮ੍ਰਿਤਸਰ ਲੋਕ ਸਭਾ ਚੋਣ ਹਲਕਾ ਕਮ ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ 2 ਸ੍ਰੀ ਵਿਸ਼ਵਾਸ ਜੀ ਦੇ ਨਿਰਦੇਸ਼ਾਂ ਅਤੇ ਇਲੈਕਸ਼ਨ ਕਾਨੂੰਗੋ ਮੈਡਮ ਹਰਜੀਤ ਕੌਰ ਦੀ ਅਗਵਾਈ ਵਿੱਚ ਲੋਕ ਸਭਾ ਇਲੈਕਸ਼ਨ 2024 ਲਈ ਈ ਵੀ ਐਮ ਦੀ ਟ੍ਰੇਨਿੰਗ ਕਰਵਾਈ ਗਈ।ਇਸ ਮੌਕੇ ਇਲੈਕਸ਼ਨ ਸੈਕਟਰ ਮੈਜਿਸਟਰੇਟ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਸਵਿੰਦਰ ਸਿੰਘ, ਮੋਹਿੰਦਰਪਾਲ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ, ਸੁਖਪਾਲ ਸਿੰਘ ਸੰਧੂ, ਸਿਮਰਨਦੀਪ ਸਿੰਘ, ਅਮਰਦੀਪ ਸਿੰਘ, ਅਮਰੀਕ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਮਨਦੀਪ ਕੁਮਾਰ, ਰਕੇਸ਼ ਗੁਪਤਾ, ਗੁਰਿੰਦਰਜੀਤ ਸਿੰਘ ਆਦਿ ਇਲੈਕਸ਼ਨ ਅਫਸਰਾਂ ਨੇ ਉਪਰੋਕਤ ਟ੍ਰੇਨਿੰਗ ਲਈ। ਇਹ ਟ੍ਰੇਨਿੰਗ ਸ੍ਰੀ ਕਮਲ ਕਿਸ਼ੋਰ, ਸ੍ਰੀ ਓਲਾਸ ਚੌਪੜਾ ਦੋਵੇਂ ਏ ਐਮ ਐਲ ਟੀਮ ਨੇ ਦਿੱਤੀ। ਇਸ ਮੌਕੇ ਰਵਿੰਦਰ ਸਿੰਘ ਸੰਧੂ, ਗੁਰਲੀਨ ਕੌਰ ਆਦਿ ਸਟਾਫ਼ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img