ਹਜ਼ਾਰਾਂ ਸਿੱਖਾਂ ਦੇ ਕਤਲ, ਬੀਬੀਆਂ ਤੇ ਬੱਚੀਆਂ ਦੇ ਬਲਾਤਕਾਰ ਪਿਛੋ ਵੀ ਪੰਜਾਬ ‘ਚ ਕਾਂਗਰਸ ਦੀ ਸਰਕਾਰ ਕਿਵੇਂ ਬਣਦੀ ਹੈ?

ਹਜ਼ਾਰਾਂ ਸਿੱਖਾਂ ਦੇ ਕਤਲ, ਬੀਬੀਆਂ ਤੇ ਬੱਚੀਆਂ ਦੇ ਬਲਾਤਕਾਰ ਪਿਛੋ ਵੀ ਪੰਜਾਬ ‘ਚ ਕਾਂਗਰਸ ਦੀ ਸਰਕਾਰ ਕਿਵੇਂ ਬਣਦੀ ਹੈ?

ਇਹ ਤਸਵੀਰਾਂ 2 ਨਵੰਬਰ 2013 ਕਬੱਡੀ ਕੱਪ ਦੀਆਂ ਹਨ ਜਦੋਂ ਬਾਦਲਕੇ ਆਪਣੀ ਰਾਜ ਸੱਤਾ ਸਮੇ ਨਵੰਬਰ 1984 ਦੀ ਸਿੱਖ ਨਸ਼ਲਕੁਸ਼ੀ ਵਾਲੇ ਦਿਨਾਂ ਵਿੱਚ ਸ਼ਹੀਦ ਹੋਏ ਸਿੱਖਾਂ ਦੀਆਂ ਰੂਹਾਂ ਨੂੰ ਚਿੜਾਉਦਿਆਂ ਹੋਇਆ ਫਿਲਮੀ ਐਕਟਰ ਐਕਰਨੀਆਂ ਤੋਂ ਅਸ਼ਲੀਲ ਗਾਣਿਆਂ ਤੇਂ ਠੁਮਕੇ ਲਗਵਾਉਦੇ ਸਨ। ਚਿੱਟੀ ਦਾਹੜੀ ਕੱਢ ਕੇ ਬਾਦਲ ਕੰਜਰਖਾਨੇ ਵਿਚ ਮੱਸੇ ਰੰਘੜ ਵਾਂਗ ਬੈਠਦਾ ਸੀ।

ਪੰਜਾਬੀਆਂ ਦੇ ਸਿਰ ਕਰੋੜਾਂ ਰੁਪੀਆਂ ਦਾ ਕਰਜਾ 1984 ਦੀ ਸਿੱਖ ਨਸਲਕੁਸ਼ੀ ਦੇ ਜਸ਼ਨ ਮਨਾਉਣ ਲਈ ਰੋੜਿਆ। ਪੰਜਾਬ ਭਾਰਤ ਦੀ ਬਸਤੀ ਹੈ, ਠੀਕ ਉਵੇੰ ਜਿਵੇੰ 1947 ਤੋੰ ਪਹਿਲਾਂ ਇੰਡੀਆ ਇੰਗਲੈੰਡ ਦੀ ਬਸਤੀ ਸੀ। ਇਥੇ ਵੋਟਾਂ ਨਾਲ ਉਹੀ ਚੁਣੇ ਜਾਣਗੇ ਜੋ ਭਾਰਤੀ ਹੁਕਮਰਾਨ ਦੇ ਹੁਕਨ ਅਨੁਸਾਰ ਚੱਲਣਗੇ।

Bulandh-Awaaz

Website:

Exit mobile version