More

    ਸੰਤ ਬਾਬਾ ਨਛੱਤਰ ਨਾਥ ਸ਼ੇਰਗਿੱਲ ਲੋਕ ਸਬਾ ਉਮੀਦਵਾਰ ਹੰਸ ਰਾਜ ਹੰਸ ਨੂੰ ਮਿਲੇ

    ਅੰਮ੍ਰਿਤਸਰ, 23 ਮਈ (ਵਿਨੋਦ ਕੁਮਾਰ):-ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨਾਲ ਗੁਰੂ ਗਿਆਨ ਵਾਲਮੀਕਿ ਧਰਮ ਸਮਾਜ (ਰਾਜਿ ਭਾਰਤ) ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਚੋਣਾਂ ਸਬੰਦੀ ਵਿਸ਼ੇਸ ਮੁਲਾਕਾਤ ਕੀਤੀ ਅਤੇ ਪੂਰਨ ਵਿਸ਼ਵਾਸ ਦਿਵਿਆ ਕਿ ਸਮਾਜ ਤੋਹਾਡੇ ਨਾਲ ਚਟਾਣ ਵਾਂਗ ਖੜਾ ਹੈ ਤੇ ਦਿਨ ਰਾਤ ਇਕ ਕਰਕੇ ਤੋਹਾਡੇ ਲਈ ਪਿੰਡਾਂ ਕਸਬਾਇਆ ਵੋਟਾਂ ਪਾਉਣ ਲਈ ਅਪੀਲ ਕਰ ਰਿਹਾ ਇਸ ਮੌਕੇ ਲੋਰੀ ਨਾਥ ਜੀ ਕੋਟਕਪੂਰਾ ਵਾਲੇ, ਪੰਜਾਬ ਪ੍ਰਧਾਨ ਯੂਥ ਵਿੰਗ ਦਰਸ਼ਨ ਸਿੰਘ,ਕਰਮਜੀਤ ਸਿੰਘ ਲਚਕਾਣੀ ਐਸੀ ਬੀਸੀ ਚੇਅਰਮੈਨ ਪੰਜਾਬ ਤੇ ਨੈਥ ਸਿੰਘ ਰੋਂਗਲਾ,ਨਾਜਰ ਸਿੰਘ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img