More

    ਸੁਖਪਾਲ ਅਮੀਰਸ਼ਾਹ ਇਕਾਈ ਪ੍ਰਧਾਨ, ਗੁਰਸੇਵਕ ਸਿੰਘ ਬਣੇ ਸਰਕਲ ਜੋਗੇਵਾਲਾ ਦੇ ਪ੍ਰਧਾਨ : ਸੁੱਖ ਗਿੱਲ ਮੋਗਾ

    ਵਸਤੀ ਸੋਢੀਆਂ ਜੋਗੇਵਾਲਾ ਤੋਂ ਅਨੇਕਾਂ ਪਰਿਵਾਰ ਬੀਕੇਯੂ ਤੋਤੇਵਾਲ ਚ ਹੋਏ ਸ਼ਾਮਲ

    ਧਰਮਕੋਟ, 23 ਮਈ (ਬੁਲੰਦ ਆਵਾਜ਼ ਬਿਊਰੋ):-ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਗੁਰਸੇਵਕ ਸਿੰਘ ਵਸਤੀ ਸੋਢੀਆਂ ਨੂੰ ਸਰਕਲ ਜੋਗੇਵਾਲਾ ਦਾ ਪ੍ਰਧਾਨ ਥਾਪਿਆ ਗਿਆ ਅਤੇ ਸੁਖਪਾਲ ਸਿੰਘ ਅਮੀਰਸ਼ਾਹ ਨੂੰ ਇਕਾਈ ਪ੍ਰਧਾਨ, ਅਜਮੇਰ ਸਿੰਘ ਵਸਤੀ ਸੋਢੀਆਂ ਮੀਤ ਪ੍ਰਧਾਨ, ਸੀ.ਮੀਤ ਪ੍ਰਧਾਨ ਕਮਲਜੀਤ ਸਿੰਘ ਮਲੰਗਸ਼ਾਹ, ਜਨਰਲ ਸਕੱਤਰ ਮੰਗਲ ਸਿੰਘ ਵਸਤੀ ਸੋਢੀਆਂ, ਗੁਰਵਿੰਦਰ ਸਿੰਘ ਮੀਰਸ਼ਾਹ ਕੈਸ਼ੀਅਰ, ਸੁਖਵਿੰਦਰ ਸਿੰਘ ਅਮੀਰਸ਼ਾਹ ਪ੍ਰੈੱ ਸਕੱਤਰ, ਲਖਬੀਰ ਸਿੰਘ ਗਗੜਾ ਪ੍ਰਚਾਰ ਸਕੱਤਰ, ਸੁਖਦੀਪ ਸਿੰਘ ਅਮੀਰਸ਼ਾਹ ਸਹਾਇਕ ਜਨਰਲ ਸਕੱਤਰ, ਮਨਪ੍ਰੀਤ ਸਿੰਘ ਜੋਗੇਵਾਲਾ ਸਹਾਇਕ ਕੈਸ਼ੀਅਰ, ਜਗਰੂਪ ਸਿੰਘ ਅਮੀਰਸ਼ਾਹ ਐਗਜੈਕਟਿਵ ਮੈਂਬਰ, ਗੁਰਪ੍ਰਤਾਪ ਸਿੰਘ ਤੋਤੇਵਾਲਾ, ਅਨੂਪ ਸਿੰਘ ਢੋਲੇਵਾਲਾ, ਮਲੂਕ ਸਿੰਘ ਢੋਲੇਵਾਲਾ, ਲਖਵਿੰਦਰ ਸਿੰਘ ਢੋਲੇਵਾਲਾ, ਬੋਹੜ ਸਿੰਘ ਕੱਚਰਭੰਨੀਏ ਢੋਲੇਵਾਲਾ, ਗੁਰਮੀਤ ਸਿੰਘ, ਨਿਸ਼ਾਨ ਸਿੰਘ ਜਥੇਬੰਦੀ ਵਿੱਚ ਸ਼ਾਮਲ ਹੋਏ ਅਤੇ ਅਮਰੀਕ ਸਿੰਘ ਨੂੰ ਵਸਤੀ ਸ਼ਾਮੇਵਾਲੀ ਤੋਂ ਇਕਾਈ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜਥੇਬੰਦੀ ਵਿੱਚ ਨਵੇਂ ਕਿਸਾਨਾਂ ਦਾ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਅਤੇ ਸਾਰੇ ਆਗੂਆਂ ਨੂੰ ਜਥੇਬੰਦੀ ਲਈ ਦਿਨ ਰਾਤ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ, ਸਾਬ ਢਿੱਲੋਂ ਤੋਤੇਵਾਲਾ, ਤੀਰਥ ਸਿੰਘ ਸਰਪੰਚ ਬਘੇਲੇ ਵਾਲਾ, ਚਾਨਣ ਸਿੰਘ ਕਰਮੂੰਵਾਲਾ, ਕਾਰਜ ਸਿੰਘ ਕਰਮੂੰਵਾਲਾ, ਕਮਲਜੀਤ ਸਿੰਘ ਕਰਮੂੰਵਾਲਾ, ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ, ਨਿਰਮਲ ਸਿੰਘ ਬੱਡੂਵਾਲਾ ਹਾਜਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img