More

    ਵਪਾਰੀਆਂ ਨੂੰ ਕਿਸੇ ਪ੍ਰਕਾਰ ਦੀ ਮੁਸਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ : ਵਿਨੀਤ ਵਰਮਾ, ਜਲਾਲ ਉਸਮਾ

    ਅੰਮ੍ਰਿਤਸਰ, 20 ਅਪ੍ਰੈਲ (ਹਰਪਾਲ ਸਿੰਘ):-ਪੰਜਾਬ ਸਰਕਾਰ ਮੁੱਖ ਮੰਤਰੀ ਸ, ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸ, ਹਰਭਜਨ ਸਿੰਘ ਈ, ਟੀ ਉ, ਅਗਵਾਈ ਹੇਠ ਕਣਕ ਦੇ ਸੀਜਨ ਵਿੱਚ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਪ੍ਰਕਾਰ ਦਾ ਮੁਸਕਲ ਸਾਹਮਣਾ ਨਹੀਂ ਕਰਨਾ ਪਵੇਗਾ। ਮੰਡੀਆਂ ਵਿੱਚ ਖਾਸ ਕਰਕੇ ਵਪਾਰੀਆਂ ਅਤੇ ਕਿਸਾਨਾਂ ਦੀ ਹਰ ਮੁਸਕਲ ਖਿਆਲ ਰੱਖਿਆ ਜਾਵੇਗਾ। ਮੌਕੇ ਤੇ ਹੀ ਹੱਲ ਕੀਤਾ ਜਾਵੇਗਾ। ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਹੋਇਆ ਸ੍ਰੀ ਵਿਨੀਤ ਵਰਮਾ ਪੰਜਾਬ ਸਟੇਟ ਟਰੇਡਰਜ਼ ਕਮਿਸਨ ਗੋਰਮਿੰਟ ਪੰਜਾਬ ਸਰਕਾਰ ਅਤੇ ਜਿਲਾ ਵਾਈਸ ਪਰਧਾਨ ਸ, ਹਰਜਿੰਦਰ ਸਿੰਘ ਜਲਾਲ ਉਸਮਾ ਨੇ ਦੱਸਿਆ। ਇਸ ਦੌਰਾਨ ਜਿਲਾ ਪਰਧਾਨ ਟਰੇਡ ਵਿੰਗ ਸ੍ਰੀ ਅੰਮ੍ਰਿਤਸਰ ਰਾਜੀਵ ਖਹਿਰਾ, ਮੀਡੀਆ ਇੰਚਾਰਜ ਬਲਾਕ ਰਈਆ ਬੂਟਾ ਸਿੰਘ, ਠੇਕੇਦਾਰ ਲਖਵਿੰਦਰ ਸਿੰਘ ਜਲਾਲ ਉਸਮਾ, ਗੁਰਵਿੰਦਰ ਸਿੰਘ ਬੱਲ ਕੋਆਡੀਨੇਟਰ ਜੰਡਿਆਲਾ ਗੁਰੂ, ਬਲਜੀਤ ਸਿੰਘ ਜੋੜਾ, ਹਰਵਿੰਦਰ ਸਿੰਘ ਡਾਇਮੰਡ, ਗੁਰਿੰਦਰ ਸਿੰਘ ਚੌਹਾਨ, ਮਨਦੀਪ ਸਿੰਘ ਜੋਗਾ ਵਾਲਾ, ਅਮਰ ਰਾਵਤ ਚੌਕ ਮਹਿਤਾ, ਸਚਿਨ ਗਰੋਵਰ ਕੋਹਾਟਵਿੰਡ ਨਿਰਮਲ ਸਿੰਘ ਉਸਮਾ, ਗੁਰਦਿਆਲ ਸਿੰਘ ਰਜਧਾਨ,ਡਾ, ਅਵਤਾਰ ਸਿੰਘ ਜਲਾਲ ਆਦਿ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img