ਤਿੰਨ ਬੁਰੀਆਂ ਖਬਰਾਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ…।

ਤਿੰਨ ਬੁਰੀਆਂ ਖਬਰਾਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ…।

{1} 12000 ਕਰੋੜ ਦੀ ਰੇਮੰਡ ਕੰਪਨੀ ਦਾ ਮਾਲਕ ਬੇਟੇ ਦੀ ਬੇਰੁਖੀ ਕਾਰਨ ਕਿਰਾਏ ਦੇ ਘਰ ਵਿਚ ਰਹਿ ਰਿਹਾ ਸੀ ।

{2} ਅਰਬਪਤੀ ਮਹਿਲਾ ਮੁੰਬਈ ਦੇ ਪੌਸ਼ ਇਲਾਕੇ ਦੇ ਆਪਣੇ ਕਰੋੜਾ ਦੇ ਫਲੈਟ ਵਿਚ ਪੂਰੀ ਤਰ੍ਹਾ ਗਲ ਕੇ ਕੰਕਾਲ ਬਣ ਗਈ । ਵਿਦੇਸ਼ ਵਿਚ ਬਹੁਤ ਵੱਡੀ ਨੌਕਰੀ ਕਰਨ ਵਾਲੇ ਕਰੋੜਪਤੀ ਬੇਟੇ ਨੂ ਪਤਾ ਹੀ ਨਹੀ ਮਾਂ ਕਦੋ ਮਰ ਗਈ ।

{3} ਸੁਪਨੇ ਸੱਚ ਕਰ IAS ਦਾ ਅਹੁਦਾ ਪਾਉਣ ਵਾਲੀ ਬੌਕਸਰ ਨੇ ਤਣਾਅ ਦੇ ਕਾਰਨ ਆਤਮਹੱਤਿਆ ਕਰ ਲਈ ।

ਇਹ ਤਿੰਨ ਘਟਨਾਵਾ ਦੱਸਦੀਆਂ ਹਨ ਕਿ ਜੀਵਨ ਵਿਚ ਅਹੁਦਾ ਪੈਸਾ ਸਭ ਕੁਝ ਕੰਮ ਦਾ ਨਹੀ । ਅਗਰ ਤੁਹਾਡੇ ਜੀਵਨ ਵਿਚ ਖੁਸ਼ੀ ਸੰਤੁਸ਼ਟੀ ਅਤੇ ਆਪਣੇ ਨਹੀ ਹਨ ਤਾਂ ਕੁਝ ਵੀ ਮਾਇਨੇ ਨਹੀ ਰੱਖਦਾ ।

ਇਹ ਅੰਗਰੇਜੀ ਦੇ ਅੱਖਰ ਕੁਝ ਸਿਖਾਉਦੇ ਹਨ :-

A B C…
Avoid Boring Company​
ਮਾਯੂਸ ਸੰਗਤ ਤੋ ਦੂਰੀ ​।

D E F…
Dont Entertain Fools​
ਮੂਰਖਾ ਉਤੇ ਸਮਾਂ ਵਿਅਰਥ ਨਾ ਕਰੋ ।

G H I…
Go For High Ideas​
ਉੱਚੇ ਵਿਚਾਰ ਰੱਖੋ ।

J K L M…
Just Keep A Friend Like Me​
ਮੇਰੇ ਵਰਗਾ ਮਿੱਤਰ ਰੱਖੋ । ( ਕੀ ਸੋਚ ਦੇ ਹੋ ਯਾਰ ਤੂਹਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਹੀ ਕਰਦਾ ਹਾਂ )

N O P…
Never Overlook The Poor and Suffering​
ਗਰੀਬ ਅਤੇ ਪੀੜਤ ਨੂੰ ਕਦੇ ਅਣ-ਦੇਖਿਆ ਨਾ ਕਰੋ ।

Q R S…
Quit Reacting To Silly Tales​
ਮੂਰਖਾਂ ਨੂੰ ਪ੍ਰਤੀਕਿਰਿਆ ਨਾ ਦੇਵੋ ।

T U V…
Tune Urself for Victory​
ਖੁਦ ਦੀ ਜਿੱਤ ਨੂੰ ਸੁਨਿਸ਼ਚਿਤ ਕਰੋ ।

W X Y Z…
We Xpect You To Zoom Ahead In Life​
ਅਸੀ ਤੁਹਾਡੇ ਜੀਵਨ ਨੂੰ ਅੱਗੇ ਦੇਖਣ ਦੀ ਆਸ ਕਰਦੇ ਹਾ ।

ਅਗਰ ਤੁਸੀਂ ਚੰਨ ਨੂੰ ਦੇਖਿਆ, ਤਾਂ ਤੁਸੀ ਕੁਦਰਤ ਦੀ ਸੁੰਦਰਤਾ ਦੇਖੀ ।

ਅਗਰ ਤੁਸੀਂ ਸੂਰਜ ਦੇਖਿਆ, ਤਾਂ ਤੁਸੀ ਕੁਦਰਤ ਦਾ ਬਲ ਦੇਖਿਆ ।

ਅਤੇ ਅਗਰ ਤੁਸੀਂ ਸ਼ੀਸ਼ਾ ਦੇਖਿਆ ਤਾਂ ਤੁਸੀ ਕੁਦਰਤ ਦੀ ਸਭ ਤੋ ਸੁੰਦਰ ਰਚਨਾ ਦੇਖੀ ।
ਇਸ ਲਈ ਆਪਣੇ ਤੇ ਵਿਸ਼ਵਾਸ ਰੱਖੋ ।

ਜੀਵਨ ਵਿਚ ਸਾਡਾ ਉਦੇਸ਼ ਹੋਣਾ ਚਾਹੀਦਾ :-
​9, 8, 7, 6, 5, 4, 3, 2, 1, 0​

9 – ਗਿਲਾਸ ਪਾਣੀ
8 – ਘੰਟੇ ਨੀਂਦ
7 – ਯਾਤਰਾਵਾਂ ਪਰਿਵਾਰ ਦੇ ਨਾਲ
6 – ਅੰਕਾ ਦੀ ਆਮਦਨ
5 – ਦਿਨ ਹਫਤੇ ਵਿਚ ਕੰਮ
4 – ਚੱਕਾ ਵਾਹਨ
3 – ਬੈਡਰੂਮ ਵਾਲਾ ਘਰ
2 – ਬੱਚੇ
1 – ਜੀਵਨ ਸਾਥੀ
0 – ਚਿੰਤਾ ।

Bulandh-Awaaz

Website:

Exit mobile version