More

    ਗ਼ਰਮੀ ਦਾ ਕਹਿਰ ਅਤੇ ਬੱਤੀ ਗੁਲ ਲੋਕ ਜੋ ਕਾਫੀ ਪਰੇਸ਼ਾਨ

    ਅੰਮ੍ਰਿਤਸਰ, 23 ਮਈ (ਵਿਨੋਦ ਕੁਮਾਰ):-ਸਾਥਨਕ ਦਯਾ ਨੰਦ ਫਤਿਹਗੜ੍ਹ ਚੂੜੀਆਂ ਰੋਡ ਵਿਖ਼ੇ ਬਿਜਲੀ ਦਾ ਟਰਾਂਸਫਾਰਮਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਅੱਤ ਦੀ ਪੈ ਰਹੀ ਗ਼ਰਮੀ ਦਾ ਸਾਮਣਾ ਕਰਨਾ ਪੈ ਰਿਹਾ। ਇਸ ਦੌਰਾਨ ਇਲਕਾ ਵਾਸੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਤ ਦੀ ਪੈ ਰਹੀ ਗ਼ਰਮੀ ਨਾਲ ਲੋਕ ਜੋ ਤਰਾਸ ਤਰਾਸ ਕਰ ਰਹੇ ਉਤੋਂ ਲਾਈਟ ਜਾਨ ਕਾਰਨ ਕਾਫੀ ਮੁਸ਼ਕਲਾ ਦਾ ਸਾਮਣਾ ਕਰਨਾ ਪੈ ਰਿਹਾ ਓਹਨਾ ਕਿਹਾ ਇਲਾਕੇ ਵਿਚ ਕਲ ਰਾਤ ਤੋਂ ਹੀ ਟਰਾਂਸਫਰਮ ਜੋ ਖਰਾਬ ਹੈ ਅਤੇ ਗ਼ਰਮੀ ਕਾਰਨ ਬਚੇ ਬੁਜਰਗ ਜੋ ਕਾਫੀ ਤੰਗ ਹਨ। ਇਸ ਮੌਕੇ ਹਰਜੀਤ ਸਿੰਘ, ਕਮਲੇਸ਼ ਸਿੰਘ ਸੰਧੂ, ਜਸਪਾਲ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img