ਅੰਮ੍ਰਿਤਸਰ ਪੰਜਾਬ ਕੈਬਨਿਟ ਮੰਤਰੀ ਸਰਕਾਰੀਆ ਵਲੋਂ ਪਿੰਡ ਮਾਨਾਵਾਲੇ ਦੇ ਛੱਪੜ ਨੂੰ ਝੀਲ ਬਣਾਉਣ ਦਾ ਉਦਘਾਟਨ by Bulandh-Awaaz Jun 26, 2020 0 Comment ਓਠੀਆਂ, 26 ਜੂਨ (ਰਛਪਾਲ ਸਿੰਘ)- ਅੱਜ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਵਾਲਾ ਵਿਖੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕੀਤਾ ਗਿਆ ਦੌਰਾ । ਉਨ੍ਹਾਂ ਨੇ ਪਿੰਡ ਦੇ ਛੱਪੜ ਨੂੰ ਨਮੂਨੇ ਦੀ ਝੀਲ ਬਣਾਉਣ ਲਈ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਪੰਜਾਬ ‘ਚ ਪਹਿਲਾਂ ਨਮੂਨੇ ਦਾ ਛੱਪੜ ਝੀਲ ਦੇ ਰੂਪ ਵਿਚ ਬਣੇਗਾ।