More

    ਅਨਿਲ ਜੋਸ਼ੀ ਵੱਡੀ ਲੀਡ ਨਾਲ ਜਿੱਤੇਣਗੇ : ਹੈਪੀ ਸਰਪੰਚ

    ਅੰਮ੍ਰਿਤਸਰ, 23 ਮਈ (ਵਿਨੋਦ ਕੁਮਾਰ):-ਸ਼੍ਰੋਮਣੀ ਅਕਾਲੀ ਦਲ ਬ ਦੇ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਨੂੰ ਲੋਕਾਂ ਵੱਲੋ ਮਿਲ ਰਹੇ ਪਿਆਰ ਸਦਕਾ ਓਹਨਾ ਜਿੱਤ ਜੋ ਪੱਕੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗ੍ਰਾਮ ਪੰਚਾਇਤ ਦਯਾ ਨੰਦ ਨਗਰ ਕਲੋਨੀ ਦੇ ਸਾਬਕਾ ਸਰਪੰਚ ਪਵਨ ਕੁਮਾਰ ਹੈਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ, ਓਹਨਾ ਕਿਹਾ ਕੀ ਸ਼੍ਰੀ ਅਨਿਲ ਜੋਸ਼ੀ ਜੋ ਲੋਕਾਂ ਦੇ ਹਰਮਨ ਪਿਆਰੇ ਲੀਡਰ ਤੇ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਹਨ ਅਤੇ ਲੋਕਾਂ ਵੱਲੋ ਮਿਲ ਰਹੇ ਪਿਆਰ ਸਦਕਾ ਇਸ ਵਾਰ ਓਹਨਾ ਦੀ ਜਿੱਤ ਜੋ ਪੱਕੀ ਹੈ ਹੈਪੀ ਨੇ ਕਿਹਾ ਕੀ ਅੰਮ੍ਰਿਤਸਰ ਦੀ ਨੁਹਾਰ ਜੋ ਅਨਿਲ ਜੋਸ਼ੀ ਹੀ ਬਦਲ ਸਕਦੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img