ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ ਡੇਰਾ ਚਮਰੰਗ ਰੋਡ ਅੰਜ ਸ਼ਾਮ ਇਕ ਸ਼ੜਕ ਹਾਦਸੇ ਚ ਗੁਰੂ ਚਰਨਾਂ ਚ ਜਾ ਬਿਰਾਜੇ

ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ ਡੇਰਾ ਚਮਰੰਗ ਰੋਡ ਅੰਜ ਸ਼ਾਮ ਇਕ ਸ਼ੜਕ ਹਾਦਸੇ ਚ ਗੁਰੂ ਚਰਨਾਂ ਚ ਜਾ ਬਿਰਾਜੇ

ਅੰਮ੍ਰਿਤਸਰ 12 ਜੁਲਾਈ (ਗਗਨ) – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਜੀ ਟੀ ਰੋਡ ਮਾਨਾਵਾਲਾ ’ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ 8 ਜੂਨ ਤੋਂ ਸਹਿਜ ਪਾਠਾਂ ਦੀ ਲੜੀ ਨਿਰੰਤਰ ਚੱਲ ਰਹੀ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ ਡੇਰਾ ਚਮਰੰਗ ਰੋਡ ਅੰਜ ਸ਼ਾਮ ਮਾਨਵਾਲੇ ਨੇੜੇ ਇਕ ਸ਼ੜਕ ਹਾਦਸੇ ਚ ਗੁਰੂ ਚਰਨਾਂ ਚ ਜਾ ਬਿਰਾਜੇ ਹਾਨ। ਉਹ 53 ਸਲਾਂਦੇ ਸਨ। ਹਾਦਸੇ ਉਪਰੰਤ ਉਨ੍ਹਾਂਨੂੰ ਗੁਰੂ ਰਾਮਦਾਸ ਹਸਪਤਾਲ ਵਲੇ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਜਖਮਾਂ ਦੀ ਤਾਪ ਨਾ ਸਹਾਰਦਿਆਂ ਸ਼ਾਮ 6 ਵਜੇ ਆਖਰੀ ਸਾਹ ਲਿਆ। ਸੰਤ ਸਮਾਜ ਤੇ ਸੰਗਤਾਂ ਚ ਸ਼ੋਕ ਦੀ ਲਹਿਰ ਹੈ।

Bulandh-Awaaz

Website: