ਅੰਮ੍ਰਿਤਸਰ, 31 ਦਸੰਬਰ (ਹਰਪਾਲ ਸਿੰਘ) – ਗੋਬਿੰਦ ਬਾਲਵਾੜੀ ਹਾਈ ਸਕੂਲ ਸੁਲਤਾਨਵਿੰਡ ਰੋਡ ਵਲੋਂ ਅਮਨਦੀਪ ਕ੍ਰਿਕੇਟ ਅਕੈਡਮੀ ਵਿਖੇ ਸਪੋਰਟਸ ਡੇ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ ਕਲਾਸ ਦੇ ਬੱਚਿਆ ਨੇ ਹਿੱਸਾ ਲਿਆ ਇਸ ਮੌਕੇ ਮੁੱਖ ਮਹਿਮਾਨ ਸ੍ਰੀ ਭਗਵਤੀ ਪ੍ਰਸਾਦ ਨੂੰ ਸਕੂਲ ਦੇ ਚੇਅਰਮੈਨ ਸਰਿਤਾ ਸ਼ਰਮਾ ਅਤੇ ਮੈਨੇਜਰ ਸੰਜੀਵ ਕੁਮਾਰ ਦੇਵਗਨ ਨੇ ਸਨਮਾਨਿਤ ਕੀਤਾ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਇਸ ਮੌਕੇ ਮੈਡਮ ਸ਼ਰਨਜੀਤ,ਪ੍ਰਭਜੋਤ ਕੌਰ,ਮੈਡਮ ਮੋਨਿਕਾ,ਮੈਡਮ ਜਸਪ੍ਰੀਤ,ਪੂਨਮ ਆਦਿ ਸ਼ਾਮਿਲ ਸਨ।
ਗੋਬਿੰਦ ਬਾਲਵਾੜੀ ਹਾਈ ਸਕੂਲ ਵਲੋਂ ਸਪੋਰਟਸ ਡੇ ਮਨਾਇਆ ਗਿਆ
