ਪੰਜਾਬ ‘ਚ ਡੀ.ਜੀ.ਪੀ ਦੀ ਪਤਨੀ ਵਿਨੀ ਮਹਾਜਨ ਦੇ ਨਵੇਂ ਮੁੱਖ ਸਕੱਤਰ ਬਣਨ ‘ਤੇ ਖਹਿਰਾ ਨੇ ਚੁੱਕੇ ਸਵਾਲ

ਪੰਜਾਬ ‘ਚ ਡੀ.ਜੀ.ਪੀ ਦੀ ਪਤਨੀ ਵਿਨੀ ਮਹਾਜਨ ਦੇ ਨਵੇਂ ਮੁੱਖ ਸਕੱਤਰ ਬਣਨ ‘ਤੇ ਖਹਿਰਾ ਨੇ ਚੁੱਕੇ ਸਵਾਲ

27 ਜੂਨ (ਰਛਪਾਲ ਸਿੰਘ)- ਸੁਖਪਾਲ ਸਿੰਘ ਖਹਿਰਾ ਨੇ ਨਵੇਂ ਮੁੱਖ ਸਕੱਤਰ ਵਿਨੀ ਮਹਾਜਨ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਸੀਨੀਓਰਿਟੀ ਤੋਂ ਦੂਰ ਹੈ ਅਤੇ ਕਈ ਅਧਿਕਾਰੀਆਂ ਨੂੰ ਨਜ਼ਰ ਅੰਦਾਜ਼ ਕਰਨ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਉਹ ਸਹੀ ਨਹੀਂ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਪੰਜ ਸੀਨੀਅਰ ਅਧਿਕਾਰੀਆਂ ਨੂੰ ਨਜ਼ਰ ਅੰਦਾਜ਼ ਕਰਕੇ ਡੀ.ਜੀ.ਪੀ ਲਿਆਂਦਾ ਗਿਆ ਸੀ

Bulandh-Awaaz

Website: