ਪਰਾਲੀ ਸਾੜਨ ਬਾਰੇ ਭਗਵੰਤ ਮਾਨ ਦਾ ਬਿਆਨ ਸੁਣ ਦੰਗ ਰਹਿ ਗਏ ਦਿੱਲੀ ਵਾਲੇ!

ਪਰਾਲੀ ਸਾੜਨ ਬਾਰੇ ਭਗਵੰਤ ਮਾਨ ਦਾ ਬਿਆਨ ਸੁਣ ਦੰਗ ਰਹਿ ਗਏ ਦਿੱਲੀ ਵਾਲੇ!

ਦਿੱਲੀ ਨੂੰ ਪ੍ਰਦੂਸ਼ਣ ਦੀ ਚਾਦਰ ਨੇ ਇੱਕ ਵਾਰ ਫੇਰ ਢੱਕ ਲਿਆ ਹੈ। ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਰਿਆਣਾ ਤੇ ਪੰਜਾਬ ‘ਚ ਸੜਨ ਵਾਲੀ ਪਰਾਲੀ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਮੰਨਦੇ ਹਨ, ਉਧਰ ਹੀ ਉਨ੍ਹਾਂ ਦੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਸਪਸ਼ਟ ਕਹਿ ਦਿੱਤਾ ਹੈ ਕਿ ਪਰਾਲੀ ਤਾਂ ਸੜੇਗੀ ਹੀ।

Mp Bhagwant Mann Supports Stubble Burning

ਨਵੀਂ ਦਿੱਲੀਦਿੱਲੀ ਨੂੰ ਪ੍ਰਦੂਸ਼ਣ ਦੀ ਚਾਦਰ ਨੇ ਇੱਕ ਵਾਰ ਫੇਰ ਢੱਕ ਲਿਆ ਹੈ। ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਰਿਆਣਾ ਤੇ ਪੰਜਾਬ ‘ਚ ਸੜਨ ਵਾਲੀ ਪਰਾਲੀ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਮੰਨਦੇ ਹਨਉਧਰ ਹੀ ਉਨ੍ਹਾਂ ਦੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਸਪਸ਼ਟ ਕਹਿ ਦਿੱਤਾ ਹੈ ਕਿ ਪਰਾਲੀ ਤਾਂ ਸੜੇਗੀ ਹੀ।

ਭਗਵੰਤ ਮਾਨ ਨੇ ਕਿਹਾ, “ਪੰਜਾਬ ਦੀ ਮਿੱਟੀ ਇੰਨੀ ਉਪਜਾਊ ਹੈ ਕਿ ਅਸੀਂ ਬਾਜਰੇ ਦੀ ਬਿਜਾਈ ਕਰਾਂਗੇਮੱਕੀ ਦੀ ਬਿਜਾਈ ਕਰਾਂਗੇਅਸੀਂ ਸੂਰਜਮੁਖੀ ਬੀਜਾਂਗੇਅਸੀਂ ਦਾਲਾਂ ਬੀਜਾਂਗੇਪਰ ਕਿੱਥੇ ਵੇਚਾਂਗੇਉਸ ਦਾ ਐਮਐਸਪੀ ਉੱਥੇ ਨਹੀਂ ਹੈ।” ਭਗਵੰਤ ਮਾਨ ਨੇ ਦੱਸਿਆ ਕਿ ਮੱਕੀ ਦੀ ਖੇਤੀ ਕੀਤੀ ਜਾ ਸਕਦੀ ਹੈਇਹ ਇੱਕ ਏਕੜ ਝੋਨੇ ਦੇ ਬਰਾਬਰ ਹੁੰਦੀ ਹੈ। ਇਸ ਦੀ ਕੀਮਤ ਚ ਜੋ ਗੈਪ ਹੈਕਿਸਾਨਾਂ ਨੂੰ ਉਸ ਦਾ ਮੁਆਵਜ਼ਾ ਦਿਓ। ਅਸੀਂ ਉਨ੍ਹਾਂ ਫਸਲਾਂ ਦੀ ਬਿਜਾਈ ਸ਼ੁਰੂ ਕਰਾਂਗੇਫਿਰ ਪਰਾਲੀ ਨਹੀਂ ਸੜੇਗੀ

ਮਾਨ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਕਿਸਾਨੀ ਨੂੰ ਮਸ਼ੀਨਾਂ ਦਿਓਜਿਸ ਨਾਲ ਪਰਾਲੀ ਦਾ ਖ਼ਾਤਮਾ ਹੋ ਜਾਵੇਗਾ। ਚੀਨ ਪਰਾਲੀ ਤੋਂ ਬਿਜਲੀ ਬਣਾ ਰਿਹਾ ਹੈਅਸੀਂ ਪਰਾਲੀ ਨੂੰ ਸਾੜ ਰਹੇ ਹਾਂ। ਜੇ ਪਰਾਲੀ ਨੂੰ ਰੋਕਣਾ ਹੈਤਾਂ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਨਾ ਪਏਗਾ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੈਸੇ ਨਹੀਂ ਦਿੱਤੇ।

ਮਾਨ ਦਾ ਕਹਿਣਾ ਹੈ ਕਿ ਹਰਿਆਣਾ ਚ ਵੀ ਪਰਾਲੀ ਸਾੜਨ ਦਾ ਕੰਮ ਬੰਦ ਨਹੀਂ ਹੋਇਆ। ਹਰਿਆਣੇ ਜਾ ਕੇ ਵੇਖੋਮੈਂ ਹਰਿਆਣੇ ਵਿੱਚੋਂ ਆਇਆ ਹਾਂ। ਜੇ ਤੁਸੀਂ ਇਸ ਦਾ ਮੁਆਵਜ਼ਾ ਦੇਣ ਲਈ ਪ੍ਰਬੰਧ ਕਰਦੇ ਹੋਤਾਂ ਪਰਾਲੀ ਸਾੜਨਾ ਬੰਦ ਹੋ ਜਾਵੇਗੀਨਹੀਂ ਤਾਂ ਸਾਨੂੰ ਇਸ ਨੂੰ ਬੀਜਣ ਲਈ ਕਿਉਂ ਕਹਿੰਦੇ ਹਨ?

Bulandh-Awaaz

Website: