{1} 12000 ਕਰੋੜ ਦੀ ਰੇਮੰਡ ਕੰਪਨੀ ਦਾ ਮਾਲਕ ਬੇਟੇ ਦੀ ਬੇਰੁਖੀ ਕਾਰਨ ਕਿਰਾਏ ਦੇ ਘਰ ਵਿਚ ਰਹਿ ਰਿਹਾ ਸੀ ।
{2} ਅਰਬਪਤੀ ਮਹਿਲਾ ਮੁੰਬਈ ਦੇ ਪੌਸ਼ ਇਲਾਕੇ ਦੇ ਆਪਣੇ ਕਰੋੜਾ ਦੇ ਫਲੈਟ ਵਿਚ ਪੂਰੀ ਤਰ੍ਹਾ ਗਲ ਕੇ ਕੰਕਾਲ ਬਣ ਗਈ । ਵਿਦੇਸ਼ ਵਿਚ ਬਹੁਤ ਵੱਡੀ ਨੌਕਰੀ ਕਰਨ ਵਾਲੇ ਕਰੋੜਪਤੀ ਬੇਟੇ ਨੂ ਪਤਾ ਹੀ ਨਹੀ ਮਾਂ ਕਦੋ ਮਰ ਗਈ ।
{3} ਸੁਪਨੇ ਸੱਚ ਕਰ IAS ਦਾ ਅਹੁਦਾ ਪਾਉਣ ਵਾਲੀ ਬੌਕਸਰ ਨੇ ਤਣਾਅ ਦੇ ਕਾਰਨ ਆਤਮਹੱਤਿਆ ਕਰ ਲਈ ।
ਇਹ ਤਿੰਨ ਘਟਨਾਵਾ ਦੱਸਦੀਆਂ ਹਨ ਕਿ ਜੀਵਨ ਵਿਚ ਅਹੁਦਾ ਪੈਸਾ ਸਭ ਕੁਝ ਕੰਮ ਦਾ ਨਹੀ । ਅਗਰ ਤੁਹਾਡੇ ਜੀਵਨ ਵਿਚ ਖੁਸ਼ੀ ਸੰਤੁਸ਼ਟੀ ਅਤੇ ਆਪਣੇ ਨਹੀ ਹਨ ਤਾਂ ਕੁਝ ਵੀ ਮਾਇਨੇ ਨਹੀ ਰੱਖਦਾ ।
ਇਹ ਅੰਗਰੇਜੀ ਦੇ ਅੱਖਰ ਕੁਝ ਸਿਖਾਉਦੇ ਹਨ :-
A B C…
Avoid Boring Company
ਮਾਯੂਸ ਸੰਗਤ ਤੋ ਦੂਰੀ ।