‘ਆਪ’ MLA ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤਾ ਗਿਆ ਅੰਮ੍ਰਿਤਸਰ ਦਿਹਾਤੀ ਦਫਤਰ ਦਾ ਉਦਘਾਟਨ 

‘ਆਪ’ MLA ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤਾ ਗਿਆ ਅੰਮ੍ਰਿਤਸਰ ਦਿਹਾਤੀ ਦਫਤਰ ਦਾ ਉਦਘਾਟਨ 

ਅੰਮ੍ਰਿਤਸਰ, 25 ਜੁਲਾਈ (ਗਗਨ) – ਅੱਜ ਆਮ ਆਦਮੀ ਪਾਰਟੀ ਅੰਮ੍ਰਿਤਸਰ ਵਿੱਚ ਨਿਊ ਅੰਮ੍ਰਿਤਸਰ ਵਿਖੇ ਹਲਕਾ ਦਿਹਾਤੀ ਦੇ ਦਫਤਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਉਹਨਾਂ ਦਾ ਓਟ ਆਸਰਾ ਲੈ ਕੇ ਨਿਊ ਅੰਮ੍ਰਿਤਸਰ ਵਿਖੇ ਸ.ਕੁਲਵੰਤ ਸਿੰਘ ਪੰਡੋਰੀ ੰਲ਼ਅ ਮਹਿਲਕਲਾਂ ਵਲੋਂ ਦਿਹਾਤੀ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਚੇਚੇ ਤੌਰ ਤੇ ਸਾਬਕਾ ਆਈ.ਜੀ.ਕੁੰਵਰ ਵਿਜੈ ਪ੍ਰਤਾਪ ਸਿੰਘ ਪਹੁੰਚੇ ਅਤੇ ਉਹਨਾਂ ਵਲੋਂ ਮੌਕੇ ਆਏ ਹੋਏ ਸਾਥੀਆਂ ਦਾ ਸਿਰੋਪਾ ਪਾ ਕੇ ਸਤਕਾਰ ਕੀਤਾ ਗਿਆ। ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ/ ਬਲਜੀਤ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ,ਦਿਹਾਤੀ ਪ੍ਰਧਾਨ ਹਰਵੰਤ ਸਿੰਘ,ਦਿਹਾਤੀ ਕੋ- ਪ੍ਰਧਾਨ ਮੈਡਮ ਸੀਮਾ ਸੋਢੀ, ਰਸ਼ਪਾਲ ਸਿੰਘ ਸਰਕਾਰੀਆ, ਜਿਲ੍ਹਾ ਸਕੱਤਰ ਇਕ਼ਬਾਲ ਸਿੰਘ ਭੁੱਲਰ,ਜਿਲ੍ਹਾ ਇਵੇੰਟ ਇੰਚਾਰਜ ਜਗਦੀਪ ਸਿੰਘ,ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਹਲਕਾ ਇੰਚਾਰਜ ਹਰਭਜਨ ਸਿੰਘ ਈ.ਟੀ.ਓ, ਹਲਕਾ ਇੰਚਾਰਜ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ, ਹਲਕਾ ਇੰਚਾਰਜ ਅਟਾਰੀ ਅਧਛ ਜਸਵਿੰਦਰ ਸਿੰਘ ਰਮਦਾਸ,ਹਲਕਾ ਇੰਚਾਰਜ ਬਾਬਾ ਬਕਾਲਾ ਦਲਬੀਰ ਸਿੰਘ ਟੋਂਗ, ਮੈਡਮ ਜੀਵਨ ਜਯੋਤਿ ਕੌਰ, ਯੂਥ ਪ੍ਰਧਾਨ ਭਗਵੰਤ ਸਿੰਘ ਕਵਲ, ਮੈਡਮ ਸੁਖਬੀਰ ਕੌਰ ਸਤਵਿੰਦਰ ਸਿੰਘ ਜੌਹਲ, ਗੁਰਭੇਜ ਸਿੰਘ ਸਿੱਧੂ, ਪ੍ਰਿੰਸੀਪਲ ਗੁਰਦੀਪ ਸਿੰਘ, ਰੰਧਾਵਾ, ਸੂਬੇਦਾਰ ਹਰਜੀਤ ਸਿੰਘ, ਰਾਜਿੰਦਰ ਸਿੰਘ ਸਹੋਤਾ, ਬਲਦੇਵ ਸਿੰਘ ਮਿਆਦਿਆਂ, ਸੋਨੂ ਜਾਫਰ ਅਤੇ ਹੋਰ ਵੀ ਪਤਵੰਤੇ ਸਾਥੀ ਹਾਜ਼ਿਰ ਸਨ।।

Bulandh-Awaaz

Website:

Exit mobile version