ਨਵੀਂ ਦਿੱਲੀ, 8 ਸਤੰਬਰ- (NIA) ਪ੍ਰਤੀਬੰਧਤ ਸਿੰਘ ਸਮੂਹ ‘ਸਿੱਖਸ ਫਾਰ ਜਸਟਿਸ’ ਨਾਲ ਜੁੜੇ ਖ਼ਾਲਿਸਤਾਨੀ ਖਾੜਕੂਆਂ ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਅਚਲ ਜਾਇਦਾਦਾਂ ਨੂੰ ਜ਼ਬਤ ਕਰੇਗੀ। ਇਹ ਜਾਣਕਾਰੀ NIA ਵੱਲੋਂ ਦਿੱਤੀ ਗਈ ਹੈ।
NIA ਹੁਣ ਕਰੇਗੀ ਗੁਰਪਤਵੰਤ ਪੰਨੂੰ ਅਤੇ ਹਰਦੀਪ ਨਿੱਝਰ ਦੀਆਂ ਜਾਇਦਾਦਾਂ ਦੀ ਕੁਰਕੀ
