Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ
  1. Home
  2. ਲੇਖ

Category: ਵਿਦੇਸ਼

ਗ੍ਰੀਸ ਹੋਇਆ ਦੀਵਾਲੀਆ

ਗ੍ਰੀਸ: ਇੱਕ ਕਾਮਯਾਬ ਦੇਸ਼ ਦੀਵਾਲੀਆ ਹੋ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਏਐੱਮਐੱਫ) ਨੇ ਕਰਜ ਨਾ ਚੁਕਾਉਣ ਦੇ ਚੱਲਦੇ ਗ੍ਰੀਸ ਨੂੰ ਦੀਵਾਲੀਆ ਐਲਾਨ ਕਰ ਦਿੱਤਾ ਹੈ। ਇਹ ਦੁਨੀਆਂ ਦਾ ਪਹਿਲਾ ਅਜਿਹਾ ਵਿਕਸਿਤ ਦੇਸ਼ ਹੈ ਜਿਸ ਨੂੰ…

Read More

ਬਾਦਲ ਸਰਕਾਰ ਜੋ ਕੰਮ ਅੱਜ ਤੱਕ ਨਹੀੰ ਕਰ ਸਕੀ , ਉਹ ਕੇਜਰੀਵਾਲ ਸਰਕਰ ਨੇ ਇਕ ਸਾਲ ‘ਚ ਕਰ ਵੇਖਾਇਆ! ਮਲਕੀਤ ਿਸੰਘ ਤੇਹਿੰਗ

ਬ੍ਰਮਿੰਘਮ :: ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬ੍ਰਮਿੰਘਮ ਦੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਿਸੰਘ ਤੇਹਿੰਗ,ਸਾਬਕਾ ਪ੍ਰਧਾਨ ਭਾਈ ਮਲਕੀਤ ਿਸੰਘ ਜੌਹਲ,ਸਾਬਕਾ ਪ੍ਰਧਾਨ ਭਾਈ ਚੂਹੜ ਿਸੰਘ ਧਾਰੀਵਾਲ,ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਛੋਕਰ ਅਤੇ ਜਰਨਲ ਸ਼ਹੀਦ…

Read More

ਪੱਕੇ ਤੌਰ ‘ਤੇ ਆਸਟ੍ਰੇਲੀਆ ਜਾਣਾ ਹੋਵੇਗਾ ਸੌਖਾ

-ਆਸਟ੍ਰੇਲੀਅਨ ਸਰਕਾਰ ਆਸਟ੍ਰੇਲੀਆ ਵਿਚ ਪੱਕੀ ਨਾਗਰਿਕਤਾ ਲੈਣ ਲਈ ਕਾਨੂੰਨ ਵਿਚ ਭਾਰੀ ਤਬਦੀਲੀ ਕਰਨ ਜਾ ਰਹੀ ਹੈ। ਇਸ ਕਾਨੂੰਨ ਤਹਿਤ 60 ਹਜ਼ਾਰ ਡਾਲਰ ਵਿਚ ਕੋਈ ਵੀ ਆਸਟ੍ਰੇਲੀਅਨ ਨਾਗਰਿਕਤਾ ਲੈ ਸਕੇਗਾ। ਸਿਡਨੀ ਦੇ ਕਾਨੂੰਨੀ ਸਲਾਹਕਾਰ ਹਰਜਿੰਦਰ ਚੌਹਾਨ…

Read More

ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਸਬੰਧੀ ਸਾਊਥਾਲ ਵਿਖੇ ਸਮਾਗਮ

ਲੰਡਨ, 30 ਜੂਨ  -ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸੰਤ ਅਨੂਪ ਸਿੰਘ ਊਨੇ ਵਾਲੇ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ, ਭਾਈ ਬਹਾਦਰ…

Read More

ਕੈਨੇਡਾ ਵਿਚ ਗੁੱਲੀ ਡੰਡੇ ਦੇ ਮੁਕਾਬਲੇ ਕਰਵਾਏ ਜਾਣਗੇ

ਸਰੀ, 30 ਜੂਨ -ਕਬੱਡੀ ਅਤੇ ਹਾਕੀ ਜਿਹੀਆਂ ਰਵਾਇਤੀ ਖੇਡਾਂ ਤੋਂ ਇਲਾਵਾ ਬੀਤੇ ਸਮੇਂ ਵਿਚ ਸਥਾਨਕ ਪੰਜਾਬੀਆਂ ਨੇ ਮਨੋਰੰਜਨ ਭਰਪੂਰ ਛੋਟੀਆਂ ਖੇਡਾਂ ਦੇ ਮੁਕਾਬਲੇ ਕਰਵਾਉਣੇ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿਚ ਸੀਪ (ਤਾਸ਼) ਦੇ ਮੁਕਾਬਲੇ, ਕਬੂਤਰ ਉਡਾਉਣ…

Read More

ਕੈਨੇਡਾ ਪਹੁੰਚਣ ‘ਤੇ ਭਗਵੰਤ ਮਾਨ ਦਾ ਨਿੱਘਾ ਸਵਾਗਤ

ਟੋਰਾਂਟੋਂ, 30 ਜੂਨ  -ਪੰਜ-ਆਬ ਟੈਲੀਵਿਜ਼ਨ ਦੇ ਸੱਦੇ ‘ਤੇ ਪਹਿਲੀ ਜੁਲਾਈ ਨੂੰ ਮਨਾਏ ਜਾ ਰਹੇ ਕੈਨੇਡਾ ਦਿਵਸ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਇੱਥੇ ਪਹੁੰਚੇ ਮੈਂਬਰ ਪਾਰਲੀਮੈਂਟ ਸ੍ਰੀ ਭਗਵੰਤ ਮਾਨ ਦਾ ਟੋਰਾਂਟੋਂ ਦੇ ਪੀਅਰਸਨ ਏਅਰਪੋਰਟ…

Read More

ਅਾੲੀਪੀਅੈਲ ਮਾਮਲਾ: ੲਿਨਫੋਰਸਮੈਂਟ ਡਾੲਿਰੈਕਟੋਰੇਟ ਨੇ ਸਿੰਗਾਪੁਰ ਤੇ ਮੌਰੀਸ਼ਸ ਤੋਂ ਮੰਗੀ ਕਾਨੂੰਨੀ ਮਦਦ

ਨਵੀਂ ਦਿੱਲੀ, 30 ਜੂਨ ੲਿੰਡੀਅਨ ਪ੍ਰੀਮੀਅਰ ਲੀਗ (ਅਾੲੀਪੀਅੈਲ) ਟੂਰਨਾਮੈਂਟ ਵਿੱਚ ਕਥਿਤ ਵਿੱਤੀ ਘਪਲਿਅਾਂ ਅਤੇ ਅਾੲੀਪੀਅੈਲ ਦੇ ਸਾਬਕਾ ਪ੍ਰਧਾਨ ਲਲਿਤ ਮੋਦੀ ਖ਼ਿਲਾਫ਼ ਜਾਂਚ ਨੂੰ ਅੱਗੇ ਵਧਾੳੁਂਦਿਅਾਂ ੲਿਨਫੋਰਸਮੈਂਟ ਡਾੲਿਰੈਕਟੋਰੇਟ (ੲੀਡੀ) ਨੇ ਸਿੰਗਾਪੁਰ ਅਤੇ ਮਾਰੀਸ਼ਸ ਤੋਂ ਕਾਨੂੰਨੀ ਮਦਦ…

Read More

ਇੰਡੋਨੇਸ਼ੀਆ ਹਵਾਈ ਫ਼ੌਜ ਦਾ ਜਹਾਜ਼ ਆਬਾਦੀ ‘ਚ ਡਿਗਿਆ, 116 ਹਲਾਕ

ਮੇਡਨ (ਇੰਡੋਨੇਸ਼ੀਆ), 30 ਜੂਨ: ਇੰਡੋਨੇਸ਼ੀਆ ਹਵਾਈ ਫ਼ੌਜ ਦਾ ਜਹਾਜ਼ ਅੱਜ ਉਡਾਣ ਭਰਨ ਤੋਂ ਕੁੱਝ ਹੀ ਦੇਰ ਬਾਅਦ ਸ਼ਹਿਰ ਦੇ ਆਬਾਦੀ ਵਾਲੇ ਇਲਾਕੇ ਵਿਚ ਡਿੱਗ ਪਿਆ। ਜਹਾਜ਼ ਨੂੰ ਅੱਗ ਲਗ ਗਈ ਅਤੇ ਵਿਸਫੋਟ ਹੋ ਗਿਆ ਜਿਸ…

Read More

ਭਾਰਤ ਅਤੇ ਕੈਨੇਡਾ ਵਿਚਾਲੇ ਸਿੱਧੀ ਹਵਾਈ ਸੇਵਾ 1 ਨਵੰਬਰ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਵਿਚਾਲੇ ਸੱਤ ਸਾਲ ਬਾਅਦ ਸਿੱਧੀ ਹਵਾਈ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਭਾਰਤ ਵਿਚ ਕੈਨੇਡਾ ਦੇ ਰਾਜਦੂਤ ਨਾਦਿਰ ਪਟੇਲ ਨੇ ਵਪਾਰਕ ਸੰਗਠਨ ਪੀ ਐਚ ਡੀ ਚੈਂਬਰ ਦੀ ਇਕ…

Read More

ਮਲਾਲਾ ‘ਤੇ ਹਮਲਾ ਕਰਨ ਵਾਲਿਆਂ ਨੂੰ ਨਿਆਂ ਦੇ ਘੇਰੇ ‘ਚ ਲਿਆਂਦਾ ਜਾਵੇ : ਅਮਰੀਕੀ ਸੀਨੇਟਰਸ

ਵਾਸ਼ਿੰਗਟਨ, : ਅਮਰੀਕਾ ਦੇ ਦੋ ਸੀਨੀਅਰ ਸੀਨੇਟਰਾਂ ਨੇ ਨੋਬੇਲ ਪੁਰਸਕਾਰ ਨਾਲ ਸਨਮਾਨਤ ਮਲਾਲਾ ਯੂਸੁਫਜਈ ‘ਤੇ ਹਮਲੇ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਕੀਤੇ ਗਏ ਦਸ ‘ਚੋਂ ਅੱਠ ਵਿਅਕਤੀਆਂ ਨੂੰ ਬਰੀ ਕਰਨ ‘ਤੇ ਡੂੰਘੀ ਚਿੰਤਾ ਪ੍ਰਗਟਾਈ…

Read More