Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 
  1. Home
  2. BREAKING NEWS

Category: BREAKING NEWS

BREAKING NEWS
ਨਹੀਂ ਲੋੜ ਪੰਜਾਬ ਦੇ ਲੋਕਾਂ ਨੂੰ ਬਰਡ ਫਲੂ ਤੋਂ ਡਰਨ ਦੀ ! ਅਫਵਾਹਾਂ ਤੋਂ ਬਚਣ ਦੀ ਚੇਤਾਵਨੀ

ਨਹੀਂ ਲੋੜ ਪੰਜਾਬ ਦੇ ਲੋਕਾਂ ਨੂੰ ਬਰਡ ਫਲੂ ਤੋਂ ਡਰਨ ਦੀ ! ਅਫਵਾਹਾਂ ਤੋਂ ਬਚਣ ਦੀ ਚੇਤਾਵਨੀ

ਬਟਾਲਾ: ਦੇਸ਼ ਭਰ ‘ਚ ਕੋਰੋਨਾ ਮਹਾਂਮਾਰੀ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਹੁਣ ਭਾਰਤ ਦੇ ਕਈ ਸੂਬਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕ ਹੋਰ ਸਹਿਮ ਗਏ ਹਨ। ਸਰਕਾਰ…

BREAKING NEWS
ਭਾਜਪਾ ਆਗੂ ਦੇ ਦਰਾਂ ਵਿਚ ਗੋਹਾ ਸੁੱਟਣਾ ਇਰਾਦਾ ਕਤਲ ਨਹੀਂ ਬਣਦਾ: ਕੈਪਟਨ ਅਮਰਿੰਦਰ ਸਿੰਘ

ਭਾਜਪਾ ਆਗੂ ਦੇ ਦਰਾਂ ਵਿਚ ਗੋਹਾ ਸੁੱਟਣਾ ਇਰਾਦਾ ਕਤਲ ਨਹੀਂ ਬਣਦਾ: ਕੈਪਟਨ ਅਮਰਿੰਦਰ ਸਿੰਘ

ਖੇਤੀ ਬਚਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਆਗੂ ਤਿਕਸ਼ਣ ਸੂਦ ਦੇ ਘਰ ਅੱਗੇ ਗੋਹੇ ਦੀ ਟਰਾਲੀ ਢੇਰੀ ਕਰਨ ਵਾਲੇ ਨੌਜਵਾਨਾਂ ਖਿਲਾਫ ਦਰਜ ਮਾਮਲੇ ਵਿਚੋਂ ਇਰਾਦਾ ਕਤਲ ਦੀ ਧਾਰਾ 307…

BREAKING NEWS
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ 50 ਸਾਲਾ ਔਰਤ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ 50 ਸਾਲਾ ਔਰਤ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ

ਲਖਨਊ, 6 ਜਨਵਰੀ- ਪੱਛਮੀ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਨਿਰਭਯਾ ਕਾਂਡ ਵਰਗੀ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਦਰ ‘ਚ ਪੂਜਾ ਕਰਨ ਗਈ ਇਕ ਸਾਲਾ 50 ਮਹਿਲਾ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ…

BREAKING NEWS
ਭਾਰਤ ਦੇ ਹਰ ਸ਼ਖਸ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ , 3 ਕਰੋੜ ਕੋਰੋਨਾ ਯੋਧਿਆਂ ਨੂੰ ਮਿਲੇਗੀ ਪਹਿਲਾਂ ਖੁਰਾਕ : ਹਰਸ਼ਵਰਧਨ

ਭਾਰਤ ਦੇ ਹਰ ਸ਼ਖਸ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ , 3 ਕਰੋੜ ਕੋਰੋਨਾ ਯੋਧਿਆਂ ਨੂੰ ਮਿਲੇਗੀ ਪਹਿਲਾਂ ਖੁਰਾਕ : ਹਰਸ਼ਵਰਧਨ

ਨਵੀਂ ਦਿੱਲੀ, 2 ਜਨਵਰੀ (ਬੁਲੰਦ ਆਵਾਜ਼ ਬੀਊਰੋ) : ਕੋਰੋਨਾ ਵੈਕਸੀਨ ਦੀ ਕੀਮਤ ਬਾਰੇ ਲਾਏ ਜਾ ਰਹੇ ਕਿਆਸਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਭਾਰਤ ਦੇ ਹਰ ਨਾਗਰਿਕ ਨੂੰ ਮੁਫ਼ਤ ਟੀਕਾ ਲਾਏ ਜਾਣ ਦਾ ਐਲਾਨ ਕੀਤਾ…

BREAKING NEWS
ਪੁਲਵਾਮਾ : ਤਰਾਲ ਬਸ ਸਟੈਂਡ ’ਤੇ ਗ੍ਰਨੇਡ ਹਮਲਾ, 8 ਜ਼ਖਮੀ

ਪੁਲਵਾਮਾ : ਤਰਾਲ ਬਸ ਸਟੈਂਡ ’ਤੇ ਗ੍ਰਨੇਡ ਹਮਲਾ, 8 ਜ਼ਖਮੀ

ਸ੍ਰੀਨਗਰ, 2 ਜਨਵਜੀ, (ਬੁਲੰਦ ਆਵਾਜ਼ ਬੀਊਰੋ) : ਦੱਖਣੀ ਕਸ਼ਮੀਰ ਜ਼ਿਲ੍ਹਾ ਪੁਲਵਾਮਾ ਦੇ ਅਵੰਤੀਪੋਰਾ ਵਿਚ ਤਰਾਲ ਬਸ ਸਟੈਂਡ ’ਤੇ ਅੱਤਵਾਦੀਆਂ ਨੇ ਗਰਨੇਡ ਹਮਲਾ ਕੀਤਾ ਹੈ। ਇਸ ਹਮਲੇ ਵਿਚ 8 ਲੋਕ ਜ਼ਖਮੀ ਹੋਏ ਹਨ। ਹਮਲੇ ਤੋਂ ਬਾਅਦ…

BREAKING NEWS
ਕਿਸਾਨ ਅੰਦੋਲਨ ਦੀ ਆੜ ਵਿਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਸ਼ਰਾਰਤੀ ਅਨਸਰ : ਅਸ਼ਵਨੀ ਸ਼ਰਮਾ

ਕਿਸਾਨ ਅੰਦੋਲਨ ਦੀ ਆੜ ਵਿਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਸ਼ਰਾਰਤੀ ਅਨਸਰ : ਅਸ਼ਵਨੀ ਸ਼ਰਮਾ

ਲੁਧਿਆਣਾ, 2 ਜਨਵਜੀ  (ਬੁਲੰਦ ਆਵਾਜ਼ ਬੀਊਰੋ) – ਕੜਾਕੇ ਦੀ ਠੰਡ ਵਿਚ ਵੀ ਪੰਜਾਬ ਦਾ ਸਿਆਸੀ ਪਾਰਾ ਭਖਿਆ ਰਿਹਾ। ਅੱਜ ਭਾਜਪਾ ਦੀ ਰੈਲੀ ਵਿਚ ਨੇਤਾਵਾਂ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਇਸ ਮੌਕੇ ’ਤੇ ਪੰਜਾਬ…

BREAKING NEWS
ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ

ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ

ਨਵੀਂ ਦਿੱਲੀ, 2 ਜਨਵਰੀ (ਬੁਲੰਦ ਆਵਾਜ਼ ਬੀਊਰੋ) : ਕੇਂਦਰ ਸਰਕਾਰ ਨਾਲ 4 ਜਨਵਰੀ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਸਖ਼ਤ ਸਟੈਂਡ ਲੈਂਦਿਆਂ ਕਿਸਾਨ ਜਥੇਬੰਦੀਆਂ ਨੇ ਅੱਜ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ…

BREAKING NEWS
ਸਿੰਘੂ ਮੋਰਚੇ ਤੋਂ ਪਰਤੇ ਇਕ ਹੋਰ ਕਿਸਾਨ ਨੇ ਦਮ ਤੋੜਿਆ

ਸਿੰਘੂ ਮੋਰਚੇ ਤੋਂ ਪਰਤੇ ਇਕ ਹੋਰ ਕਿਸਾਨ ਨੇ ਦਮ ਤੋੜਿਆ

ਜਲਾਲਾਬਾਦ, 2 ਜਨਵਰੀ (ਬੁਲੰਦ ਆਵਾਜ਼ ਬੀਊਰੋ) : ਦਿੱਲੀ ਮੋਰਚੇ ’ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਤਾਜ਼ਾ ਮਾਮਲੇ ਤਹਿਤ ਜਲਾਲਾਬਾਦ ਨੇੜਲੇ ਪਿੰਡ ਮਾਹਮੂ ਜੋਈਆਂ ਦੇ 65 ਸਾਲਾ ਕਸ਼ਮੀਰੀ ਲਾਲ ਦੀ ਮੌਤ ਹੋ…

BREAKING NEWS
ਭਾਜਪਾ ਦੀ ਵੈਕਸੀਨ ’ਤੇ ਭਰੋਸਾ ਨਹੀਂ, ਨਹੀ ਲਗਾਵਾਂਗਾ ਵੈਕਸੀਨ : ਅਖਿਲੇਸ਼

ਭਾਜਪਾ ਦੀ ਵੈਕਸੀਨ ’ਤੇ ਭਰੋਸਾ ਨਹੀਂ, ਨਹੀ ਲਗਾਵਾਂਗਾ ਵੈਕਸੀਨ : ਅਖਿਲੇਸ਼

ਲਖਨਊ, 2 ਜਨਵਰੀ (ਬੁਲੰਦ ਆਵਾਜ਼ ਬੀਊਰੋ) : ਸਮਾਜਵਾਦੀ ਪਾਰਟੀ ਦੇ ਮੁਖੀ ਭਾਰਤ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਤੋਂ ਬਾਅਦ ਵੀ ਉਸ ਨੂੰ ਨਹੀਂ ਲਗਵਾਉਣਗੇ। ਸਮਾਜਵਾਦੀ ਪਾਰਟੀ ਆਫ਼ਿਸ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਅਖਿਲੇਸ਼ ਯਾਦਵ…

BREAKING NEWS
ਪੁਲਿਸ ਵਲੋ ਖੋਹੀ ਕਾਰ ਸਮੇਤ ਦੋਸ਼ੀ ਕੀਤਾ ਕਾਬੂ

ਪੁਲਿਸ ਵਲੋ ਖੋਹੀ ਕਾਰ ਸਮੇਤ ਦੋਸ਼ੀ ਕੀਤਾ ਕਾਬੂ

ਅੰਮ੍ਰਿਤਸਰ (ਰਛਪਾਲ ਸਿੰਘ)- ਪਿਛਲੇ ਦਿਨੀ ਰਣਜੀਤ ਐਵੀਨਿਊ ਦੇ ਇਲਾਕੇ ਵਿੱਚ ਸਥਿਤ ਇਕ ਰੈਸਟੋਰੈਟ ਦੇ ਬਾਹਰੋ ਇਕ ਵਿਕਾਸ ਨਾਮੀ ਵਿਆਕਤੀ ਪਾਸੋ ਪਸਤੌਲ ਦੀ ਨੌਕ ‘ਤੇ ਖੋਹੀ ਇਕ ਵਰਨਾ ਕਾਰ ਬ੍ਰਾਮਦ ਕਰਕੇ ਇਸ ਘਟਨਾ ਨੂੰ ਅੰਜਾਮ ਵਾਲੇ…

t="945098162234950" />
error: Content is protected !!