Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 
  1. Home
  2. BREAKING NEWS

Category: BREAKING NEWS

BREAKING NEWS
ਖੱਟਰ ਦੀ ਮਹਾਂ ਪੰਚਾਇਤ ਦਾ ਪੰਡਾਲ ਖਿੰਡਾਏ ਜਾਣ ਦੀ ਪੂਰੀ ਘਟਨਾ

ਖੱਟਰ ਦੀ ਮਹਾਂ ਪੰਚਾਇਤ ਦਾ ਪੰਡਾਲ ਖਿੰਡਾਏ ਜਾਣ ਦੀ ਪੂਰੀ ਘਟਨਾ

ਹਰਿਆਣਾ ਦੇ ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਲਈ ਆਪਣੇ ਇਲਾਕੇ ਕਰਨਾਲ ਦੇ ਪਿੰਡ ਕੈਮਲਾ ਵਿੱਚ ਰੈਲੀ ਰੱਖੀ ਸੀ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਰੈਲੀ ਹੋਣ ਨਹੀਂ ਦਿੱਤੀ ਜਾਵੇਗੀ।…

BREAKING NEWS
ਇੰਟਰਨੈਟ ਉੱਤੇ ਪਾਬੰਦੀਆਂ ਥੋਪਣ ਵਿੱਚ ‘ਵਿਸ਼ਵ-ਗੁਰੂ’ ਹੈ ਭਾਰਤ

ਇੰਟਰਨੈਟ ਉੱਤੇ ਪਾਬੰਦੀਆਂ ਥੋਪਣ ਵਿੱਚ ‘ਵਿਸ਼ਵ-ਗੁਰੂ’ ਹੈ ਭਾਰਤ

2014 ਤੋਂ ਕੇਂਦਰ ਦੀ ਸੱਤ੍ਹਾ ਉੱਤੇ ਕਾਬਜ ਹੋਈ ਫਾਸੀਵਾਦੀ ਰ.ਸ.ਸ.-ਭਾਜਪਾ ਦੀ ਸ਼ੁਰੂ ਤੋਂ ਹੀ ਧੁੱਸ ਹਰ ਤਰ੍ਹਾਂ ਦੀ ਵਿਰੋਧੀ ਅਵਾਜ਼ ਨੂੰ ਕੁਚਲਣ ਦੀ ਰਹੀ ਹੈ। ਆਪਣੇ ਵਿਰੁੱਧ ਲਿਖਦੇ, ਬੋਲਦੇ ਬੁੱਧੀਜੀਵੀਆਂ, ਸਮਾਜਕ ਕਾਰਕੁੰਨਾਂ, ਪੱਤਰਕਾਰਾਂ ਆਦਿ ਨੂੰ…

BREAKING NEWS
ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਪੱਖੀ ਲੋਕਾਂ ਦੀ ਕਮੇਟੀ ਬਣਾ ਕੇ ਸਰਕਾਰ ਦਾ ਪੱਖ ਪੂਰਿਆ

ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਪੱਖੀ ਲੋਕਾਂ ਦੀ ਕਮੇਟੀ ਬਣਾ ਕੇ ਸਰਕਾਰ ਦਾ ਪੱਖ ਪੂਰਿਆ

ਭਾਰਤ ਦੇ ਖੇਤੀ ਕਾਨੂੰਨਾਂ ਸਬੰਧੀ ਦਰਜ ਅਪੀਲਾਂ ‘ਤੇ ਅੱਜ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਖੇਤੀ ਕਾਨੂੰਨਾਂ ‘ਤੇ ਅਗਲੇ ਹੁਕਮਾਂ ਤਕ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਨਾਲ ਹੀ…

BREAKING NEWS
ਕਿਸਾਨੀ ਅੰਦੋਲਨ ਜੁਝਾਰੂ ਕਿਰਤੀ ਲੋਕਾਂ ਦਾ ਅੰਦੋਲਨ

ਕਿਸਾਨੀ ਅੰਦੋਲਨ ਜੁਝਾਰੂ ਕਿਰਤੀ ਲੋਕਾਂ ਦਾ ਅੰਦੋਲਨ

ਮੈਨੂੰ ਇੱਥੇ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ ਪਰ ਮੈਂ ਇਸ ਲਈ ਨਹੀਂ ਆਈ ਤਾਂ ਕਿ ਮੋਦੀ ਸਰਕਾਰ ਤੁਹਾਨੂੰ ਮੇਰੇ ਕਾਰਣ ਕੋਈ ਨਾਮ ਨਾ ਦੇਕੇ ਬਦਨਾਮ ਨਾ ਕਰੇ। ਤੁਹਾਨੂੰ ਅੱਤਵਾਦੀ, ਨਕਸਲ ਜਾਂ ਮਾਓਵਾਦੀ ਨਾ ਆਖੇਹ। ਇਹ…

BREAKING NEWS
#ਵਟਸਐਪ ਚਲਾਉਂਦੇ ਹੋ ਤਾਂ #ਪੂਰਾ ਜ਼ਰੂਰ #ਪੜ੍ਹਨਾ

#ਵਟਸਐਪ ਚਲਾਉਂਦੇ ਹੋ ਤਾਂ #ਪੂਰਾ ਜ਼ਰੂਰ #ਪੜ੍ਹਨਾ

ਜੇ ਤੁਹਾਡੀ ਮੋਬਾਈਲ ਦੀ ਸਕ੍ਰੀਨ ‘ਤੇ ਵੀ ਆਈ ਹੈ ਇਹ ਆਪਸ਼ਨ ਤਾਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅੱਜ ਕੱਲ੍ਹ ਆਧੁਨਿਕ ਯੁੱਗ ਵਿੱਚ ਤੁਹਾਡੇ ਮੋਬਾਇਲ ਦੇ ਨਾਲ਼ ਤੁਹਾਡੇ ਖਾਤੇ ਦੀ ਜਾਣਕਾਰੀ ਤੋਂ ਲੈ ਕੇ ਤੁਹਾਡੀ ਨਿੱਜੀ…

BREAKING NEWS
ਇੱਕ ਵਾਰ ਫੇਰ ਕਿਸਾਨਾਂ ਦੇ ਹੱਕ ਲਈ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਹਿਆਂ ਇਹ ਗੱਲਾਂ

ਇੱਕ ਵਾਰ ਫੇਰ ਕਿਸਾਨਾਂ ਦੇ ਹੱਕ ਲਈ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਹਿਆਂ ਇਹ ਗੱਲਾਂ

ਚੰਡੀਗੜ੍ਹ: ਦਿੱਲੀ ‘ਚ ਕਿਸਾਨਾਂ ਦੇ ਅੰਦੋਲਨ ਨੂੰ 40 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ 7 ਗੇੜ ਦੀ ਬੈਠਕਾਂ ਵੀ ਹੋ ਚੁੱਕੀਆਂ ਹਨ। ਜਿਨ੍ਹਾਂ ‘ਚ ਹੁਣ ਤੱਕ ਕੋਈ ਹੱਲ…

BREAKING NEWS
ਨੌਜਵਾਨ ਦੀ ਚਾਈਨਾ ਡੋਰ ਨੇ ਵੱਢੀ ਗਰਦਨ,12 ਟਾਂਕੇ ਲੱਗੇ

ਨੌਜਵਾਨ ਦੀ ਚਾਈਨਾ ਡੋਰ ਨੇ ਵੱਢੀ ਗਰਦਨ,12 ਟਾਂਕੇ ਲੱਗੇ

ਲੁਧਿਆਣਾ, 7 ਜਨਵਰੀ :  ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਚਾਈਨਾ ਡੋਰ ‘ਤੇ ਲਗਾਈ ਪਾਬੰਦੀ ਤੋਂ ਬਾਅਦ ਸੂਬੇ ’ਚ ਇਸ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ ਜਿਸ ਨਾਲ ਇਸ ਦੀ ਲਪੇਟ ’ਚ ਆਉਣ ਕਾਰਨ ਆਏ ਦਿਨ…

BREAKING NEWS
ਬਠਿੰਡਾ ਵਿਚ ਬੇਰਹਿਮੀ ਨਾਲ ਕਤਲ

ਬਠਿੰਡਾ ਵਿਚ ਬੇਰਹਿਮੀ ਨਾਲ ਕਤਲ

ਬਠਿੰਡਾ, 7 ਜਨਵਰੀ : ਲੁਟੇਰਿਆਂ ਵੱਲੋਂ ਬਠਿੰਡਾ ਰੇਲਵੇ ਓਵਰਬÇ੍ਰਜ ਹੇਠਾਂ ਤੇਜ਼ਧਾਰ ਹਥਿਆਰਾਂ ਨਾਲ ਇਕ ਦਾ ਕਤਲ ਕਰ ਦਿੱਤਾ, ਜਦੋਂਕਿ ਇਕ ਜ਼ਖਮੀ ਹੋ ਗਿਆ। ਇਸ ਮਾਮਲੇ ਵਿਚ ਥਾਣਾ ਜੀਆਰਪੀ ਪੁਲਿਸ ਵੱਲੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ…

BREAKING NEWS
ਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਅਮਰੀਕੀ ਸਾਂਸਦਾਂ ਨੇ ਕੀਤੀ ਮੰਗ

ਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਅਮਰੀਕੀ ਸਾਂਸਦਾਂ ਨੇ ਕੀਤੀ ਮੰਗ

ਵਾਸ਼ਿੰਗਟਨ, 7 ਜਨਵਰੀ- ਟਰੰਪ ਸਮਰਥਕਾਂ ਵਲੋਂ ਅਮਰੀਕਾ ਦੀ ਸੰਸਦ ’ਤੇ ਕੀਤੇ ਹਮਲੇ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਇੱਥੇ ਤੱਕ ਟਰੰਪ ਨੂੰ ਤੁਰੰਤ ਅਹੁਦੇ ਤੋਂ ਹਟਾਏ ਜਾਣ ਦੀ ਜ਼ਬਰਦਸਤ ਮੰਗ ਕੀਤੀ ਜਾ ਰਹੀ …

BREAKING NEWS
ਕਿਸਾਨ ਲੀਡਰਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਤੋਮਰ ਦਾ ਵੱਡਾ ਦਾਅਵਾ

ਕਿਸਾਨ ਲੀਡਰਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਤੋਮਰ ਦਾ ਵੱਡਾ ਦਾਅਵਾ

ਨਵੀਂ ਦਿੱਲੀ: ਕੱਲ੍ਹ ਅੱਠ ਜਨਵਰੀ ਨੂੰ ਕਿਸਾਨ ਲੀਡਰਾਂ ਨਾਲ ਹੋ ਰਹੀ ਅੱਠਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਤੋਮਰ ਨੇ ਦਾਅਵਾ ਕੀਤਾ ਹੈ ਕਿ…

t="945098162234950" />
error: Content is protected !!