Bulandh Awaaz

Headlines
ਖੇਤੀ ਨਾਲ ਸਬੰਧਤ ਤਿੰਨ ਨਵੇਂ ਕਾਨੂੰਨ ਕ੍ਰਿਸਾਨੀ ਨੂੰ ਕਰਨਗੇ ਕੰਗਾਲ : ਰਿਵੀਸ਼ ਕੁਮਾਰ ਪਰਾਲੀ ਨੂ ੰਅੱਗ ਲਾਉਣ ਵਾਲੇ 15 ਕਿਸਾਨਾਂ ਦੇ ਕੀਤੇ ਚਲਾਨ-ਡਿਪਟੀ ਕਮਿਸ਼ਨਰ ਖੇਤੀ ਬਿਲ : ਕਿਸਾਨਾਂ ਲਈ ਮੌਤ ਦਾ ਫਰਮਾਨ ਐ ਨਵਾਂ ਕਾਨੂੰਨ : ਰਾਹੁਲ ਗਾਂਧੀ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ : ਬਿਡੇਨ ਡਿਬੇਟ ਤੋਂ ਪਹਿਲਾਂ ਡਰੱਗ ਟੈਸਟ ਕਰਾਉਣ : ਟਰੰਪ ਕੈਨੇਡੀਅਨ ਸੰਸਦ ਦੀ ਸੁਰੱਖਿਆ ‘ਚ ਕੀਤਾ ਗਿਆ ਵਾਧਾ ਗ੍ਰਾਂਮ ਸਭਾਵਾ ਖੇਤੀ ਆਰਡੀਨੈਂਸ ਖਿਲਾਫ਼ ਮਤੇ ਪਾਉਣ – ਸਿੱਧੂਪੁਰ ਖਮਾਣੋਂ ਵਿਖੇ ਝੋਨੇ ਦੀ ਖਰੀਦ ਚੇਅਰਮੈਨ ਰਾਮਗੜ ਨੇ ਸ਼ੁਰੂ ਕਰਵਾਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖਟਕੜ ਕਲਾਂ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਦੇ ਰੱਖ ਰਖਾਅ ਲਈ 50 ਲੱਖ ਰੁਪਏ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨਾ ਇਤਿਹਾਸਕ ਫੈਸਲਾ : ਡਾ ਰਾਣਾ ਪਾਕਿਸਤਾਨ ਦੇ ਕਰਾਚੀ ਵਿਚ ਬਸ ਨੂੰ ਅੱਗ ਲੱਗ ਜਾਣ ਕਾਰਨ 13 ਮੌਤਾਂ
  1. Home
  2. ਪੰਜਾਬ

Category: ਲੇਖ

ਦੇਸ਼
ਭਾਰਤ ਵਿਚ ਲੋਕਤੰਤਰ ਕਿਥੇ ਰਹਿੰਦਾ ਹੈ?

ਭਾਰਤ ਵਿਚ ਲੋਕਤੰਤਰ ਕਿਥੇ ਰਹਿੰਦਾ ਹੈ?

ਆਲਮੀ ਮਹਾਂਮਾਰੀ ਦੌਰਾਨ ਭਾਰਤੀ ਅਰਥਚਾਰਾ ਬੁਰੀ ਤਰ੍ਹਾਂ ਡਗਮਗਾਇਆ ਧਾਰਾ 370 ਦੇ ਖ਼ਾਤਮੇ ਅਤੇ ਨਾਗਰਿਕਤਾ ਸੋਧ ਬਿਲ ਨੇ ਬਹੁਲਵਾਦ ਨੂੰ ਮਾਰੀ ਭਾਰੀ ਸੱਟ ਅਦਾਲਤ ਦੀ ਅਸਫਲਤਾ ਦੀਆਂ ਕੁਝ ਉਦਾਹਰਣਾਂ ਯੂਏਪੀਏ ਵਰਗੇ ਕਾਲੇ ਕਾਨੂੰਨ ਰਾਮਚੰਦਰ ਗੁਹਾ ਇਤਿਹਾਸਕਾਰ…

ਪੰਜਾਬ
ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਸਾਰ ਕੇ ਪੰਜਾਬ ਦੇ ਸੁਪਨੇ ਸਾਕਾਰ ਨਹੀਂ ਕੀਤੇ ਜਾ ਸਕਦੇ

ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਸਾਰ ਕੇ ਪੰਜਾਬ ਦੇ ਸੁਪਨੇ ਸਾਕਾਰ ਨਹੀਂ ਕੀਤੇ ਜਾ ਸਕਦੇ

ਡਾ. ਅਰਵਿੰਦਰ ਸਿੰਘ ਮੌਜੂਦਾ ਸਮੇਂ ਇਕ ਅਜਿਹੇ ਚੌਰਾਹੇ ‘ਤੇ ਖੜ੍ਹੀ ਦਿਸ ਰਹੀ ਹੈ ਜਿੱਥੇ ਉਸ ਨੂੰ ਅਗਵਾਈ ਦੇਣ ਵਾਲੇ ਰਾਜਨੀਤਕ ਨੇਤਾਵਾਂ ਕੋਲ ਨਾ ਤਾਂ ਕੋਈ ਠੋਸ ਪੰਥਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਏਜੰਡਾ ਹੈ ਅਤੇ ਨਾ…

ਦੇਸ਼
ਮਰਿਆਦਾ ਭੁੱਲ ਕੇ ਕੂੜ ਪ੍ਰਚਾਰਕ ਬਣੇ ਨਿਊਜ਼ ਚੈਨਲ

ਮਰਿਆਦਾ ਭੁੱਲ ਕੇ ਕੂੜ ਪ੍ਰਚਾਰਕ ਬਣੇ ਨਿਊਜ਼ ਚੈਨਲ

ਬਲਰਾਜ ਸਿੱਧੂ ਐੱਸਪੀ- ਕੁਝ ਇਕ ਨੂੰ ਛੱਡ ਕੇ ਭਾਰਤੀ ਇਲੈਕਟ੍ਰਾਨਿਕ ਮੀਡੀਆ (ਨਿਊਜ਼ ਚੈਨਲ) ਇਸ ਵੇਲੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਭਾਰਤ ਦੀ ਡੁੱਬਦੀ ਹੋਈ ਅਰਥ ਵਿਵਸਥਾ, ਰਸਾਤਲ ਵੱਲ ਜਾ ਰਹੀ ਜੀਡੀਪੀ, ਭੁੱਖਮਰੀ,…

ਦੇਸ਼
ਦਲਿਤਾਂ ਤੇ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਦੀ ਕਹਾਣੀ ਦੇ  ਅੰਕੜੇ : ਕੌਮੀ ਅਪਰਾਧ ਰਿਕਾਰਡ ਬਿਊਰੋ

ਦਲਿਤਾਂ ਤੇ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਦੀ ਕਹਾਣੀ ਦੇ ਅੰਕੜੇ : ਕੌਮੀ ਅਪਰਾਧ ਰਿਕਾਰਡ ਬਿਊਰੋ

ਰਜਿੰਦਰ ਸਿੰਘ ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਸਾਲ 2019 ਦੇ ਜਾਰੀ ਅੰਕੜਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਜੇਲ੍ਹਾਂ ਵਿਚ ਬੰਦ ਦਲਿਤਾਂ, ਆਦੀਵਾਸੀਆਂ ਤੇ ਮੁਸਲਮਾਨਾਂ ਦੀ ਗਿਣਤੀ ਦੇਸ਼ ਵਿਚ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਨਾਲੋਂ ਕਿਤੇ…

ਜ਼ਰੂਰ ਪੜ੍ਹੋ
ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਕਿਵੇਂ ਕਰਦੇ ਹਨ ਵਿਦਿਆਰਥੀਆਂ ਦਾ ਨੁਕਸਾਨ

ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਕਿਵੇਂ ਕਰਦੇ ਹਨ ਵਿਦਿਆਰਥੀਆਂ ਦਾ ਨੁਕਸਾਨ

ਡਾਕਟਰ ਪ੍ਰੋਫ਼ੈਸਰ ਸਤੀਸ਼ ਕੁਮਾਰ ਵਰਮਾ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਦੇ ਮੁਖੀ, ਡੀਨ, ਡਾਇਰੈਕਟਰ ਯੂਥ ਵੈੱਲਫੇਅਰ ਆਦਿ ਉੱਚੇ ਅਹੁਦਿਆਂ ਤੇ ਆਸੀਨ ਰਹੇ ਹਨ। ਬਹੁਤ ਕਿਤਾਬਾਂ ਦੇ ਲੇਖਕ ਹਨ, ਜੋ ਨਾਟਕ, ਆਲੋਚਨਾ ਆਦਿ ਉੱਤੇ ਹਨ ਅਤੇ ਕਵੀ…

ਜ਼ਰੂਰ ਪੜ੍ਹੋ
ਪੂਰਨਤਾ ਦੀ ਮਹਿਕ: ਕਿਤਾਬ ਸਿੱਖੀ ਦੀ ਆਤਮਾ ਵਿੱਚੋਂ

ਪੂਰਨਤਾ ਦੀ ਮਹਿਕ: ਕਿਤਾਬ ਸਿੱਖੀ ਦੀ ਆਤਮਾ ਵਿੱਚੋਂ

ਲੇਖਕ- ਪ੍ਰੋ. ਪੂਰਨ ਸਿੰਘ ਜਦੋਂ ਆਰੰਭ ਕਾਲ ਦੇ ਇਸਾਈ ਆਪਣੀ ਸਵੈ ਰੱਖਿਆ ਲਈ ਤੁਰੇ ਜਾਂਦੇ ਹਵਾ ਵਿੱਚ ਸੂਲੀ ਦਾ ਚਿੰਨ੍ਹ ਆਪਣੇ ਹੱਥਾਂ ਨਾਲ ਹੀ ਬਣਾ ਲੈਂਦੇ, ਉਹ ਉਨ੍ਹਾਂ ਦੇ ਪ੍ਰਭਾਵ ਮੰਡਲ ਵਿਚ ਦਾਖਲ ਹੋ ਕੇ…

ਪੰਜਾਬ
ਅੰਨੇਵਾਹ ਸਟੀਰਾਈਡ ਨਾ ਖਾਓ। ਸਿਆਣੇ ਬਣੋ।

ਅੰਨੇਵਾਹ ਸਟੀਰਾਈਡ ਨਾ ਖਾਓ। ਸਿਆਣੇ ਬਣੋ।

ਐਨਾਬਾਲਿਕ ਸਟੀਰਾਈਡ ਦੀ ਅਜਿਹੀ ਖੁਰਾਕ ਜਿਹੜੀ ਸਾਡੀਆਂ ਮਾਸਪੇਸ਼ੀਆਂ ਦਾ ਅਕਾਰ ਵੱਡਾ ਕਰੇਗੀ, ਉਹ ਨਾਲ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਮਾਸਪੇਸ਼ੀਆਂ ਦੀ ਵੀ ਬੇਲੋੜੀ ਗਰੋਥ ਕਰ ਦਿੰਦੀ ਹੈ ਜਿਹਦੇ ਵਿੱਚ ਦਿਲ ਦੀਆਂ ਮਾਸਪੇਸ਼ੀਆਂ ਵੀ ਸ਼ਾਮਲ…

ਪੰਜਾਬ
ਰਫਰੈਂਡਮ 2020 : ਕਿੱਥੇ ਖੜ੍ਹੀ ਹੈ ਸਿੱਖ ਕੌਮ ?

ਰਫਰੈਂਡਮ 2020 : ਕਿੱਥੇ ਖੜ੍ਹੀ ਹੈ ਸਿੱਖ ਕੌਮ ?

ਸ: ਕਰਮਜੀਤ ਸਿੰਘ ਚੰਡੀਗੜ੍ਹ ਅਰਦਾਸ ਵਿੱਚ ਇੱਕ ਸ਼ਬਦ “ਧਿਆਨ” ਵਾਰ ਵਾਰ ਆਉਂਦਾ ਹੈ। ਇਸ ਸ਼ਬਦ ਦੇ ਖਾਸਮਖਾਸ, ਵਿਸ਼ੇਸ਼, ਮਹੱਤਵਪੂਰਨ, ਅਸਧਾਰਨ, ਡੂੰਘੇ ਅਤੇ ਅਸਚਰਜੋ- ਅਸਚਰਜ ਅਰਥ ਹਨ, ਖਾਸ ਇਸ਼ਾਰੇ ਹਨ ਜਿਸ ਬਾਰੇ ਇਸ ਸਮੇਂ ਕੌਮ ਨੂੰ…

ਦੇਸ਼
ਪਛੜੀਆਂ ਜਾਤੀਆਂ ਦੀ ਵੱਡੀ ਨੁਮਾਇੰਦਗੀ ਭਾਜਪਾ ਕੋਲ

ਪਛੜੀਆਂ ਜਾਤੀਆਂ ਦੀ ਵੱਡੀ ਨੁਮਾਇੰਦਗੀ ਭਾਜਪਾ ਕੋਲ

ਅਭੈ ਕੁਮਾਰ ਅਗਸਤ ਦਾ ਮਹੀਨਾ ਹੁੰਮਸ, ਗਰਮੀ ਅਤੇ ਬਾਰਿਸ਼ ਦੇ ਮਿਲੇ-ਜੁਲੇ ਮੌਸਮ ਲਈ ਜਾਣਿਆ ਜਾਂਦਾ ਹੈ ਪਰ ਆਧੁਨਿਕ ਭਾਰਤ ਦੇ ਇਤਿਹਾਸ ਵਿਚ ਇਸ ਮਹੀਨੇ ਦਾ ਰਾਜਨੀਤਕ ਮਹੱਤਵ ਹਮੇਸ਼ਾ ਬਹੁਤ ਜ਼ਿਆਦਾ ਰਿਹਾ ਹੈ। ਜਿਵੇਂ ਕਿ ਅਸੀਂ…

ਲੇਖ
ਸੰਨ 84 ਦੇ ਪੀੜ੍ਹਤ ਐਨ.ਆਰ.ਆਈ. ਦੇ ਮੁੜ ਵਿਸੇਬੇ ਅਤੇ ਸ਼ਹੀਦਾਂ ਦੇ ਪਿੰਡ ਪ੍ਰਤੀ ਡੀ.ਸੀ. ਅੰਮ੍ਰਿਤਸਰ ਪਾਸ ਇਨਸਾਫ ਦੀ ਗੁਹਾਰ

ਸੰਨ 84 ਦੇ ਪੀੜ੍ਹਤ ਐਨ.ਆਰ.ਆਈ. ਦੇ ਮੁੜ ਵਿਸੇਬੇ ਅਤੇ ਸ਼ਹੀਦਾਂ ਦੇ ਪਿੰਡ ਪ੍ਰਤੀ ਡੀ.ਸੀ. ਅੰਮ੍ਰਿਤਸਰ ਪਾਸ ਇਨਸਾਫ ਦੀ ਗੁਹਾਰ

ਆਰਟੀਕਲ ਮਿਤੀ 7 ਫਰਵਰੀ 2020 ਨੂੰ ਇੱਕ 10 ਪੰਨਿਆਂ ਦਾ ਚਿੱਠਾ ਜੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕਰ ਕਮਲਾਂ ਵਿੱਚ ਸੌਂਪਿਆ ਗਿਆ, ਉਸ ਦਾ ਇੱਕ ਉਤਾਰਾ ਆਪ ਜੀਆਂ…

t="945098162234950" />