-1.2 C
Munich
Monday, February 6, 2023

- Advertisement -spot_img

CATEGORY

ਅੰਮ੍ਰਿਤਸਰ

ਅਗਨੀਵੀਰ ਭਰਤੀ ਦਾ ਬਦਲਿਆ ਪੈਟਰਨ, ਪਹਿਲਾਂ ਆਨਲਾਈਨ ਪ੍ਰੀਖਿਆ ਫਿਰ ਦੌੜ

10 ਫਰਵਰੀ ਤੋਂ ਆਨਲਾਈਨ ਅਰਜ਼ੀਆਂ ਲਈ ਖੁੱਲ੍ਹੇਗਾ ਪੋਰਟਲ ਅੰਮ੍ਰਿਤਸਰ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਰੱਖਿਆ ਮੰਤਰਾਲੇ ਨੇ ਫੌਜ ਵਿੱਚ ਅਗਨੀਵੀਰ ਦੀ ਭਰਤੀ ਦਾ ਤਰੀਕਾ...

ਰੈਗਰ ਕਲੋਨੀ ਛੇਹਰਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਤਿਗੁਰੂ ਰਵਿਦਾਸ ਜੀ ਦਾ 646 ਵੇਂ ਪ੍ਰਕਾਸ਼ ਪੁਰਬ ਦਿਹਾੜਾ

ਅੰਮ੍ਰਿਤਸਰ 6 ਫਰਵਰੀ (ਸਤਨਾਮ ਸਿੰਘ) - ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ, ਸਤਿਗੁਰੂ ਰਵਿਦਾਸ ਮੰਦਿਰ ਰੈਗਰ ਕਲੋਨੀ ਛੇਹਰਟਾ ਵਿਖੇ, ਬੜੀ ਸ਼ਰਧਾ ਭਾਵਨਾ ਨਾਲ ਮਨਾਇਆ...

ਨਾਜਾਇਜ ਕਬਜ਼ੇ ਹਟਾਉਣ ਲਈ ਜਾਇੰਟ ਐਕਸ਼ਨ ਕਮੇਟੀ ਬਣੇਗੀ – ਕੈਬਨਿਟ ਮੰਤਰੀ ਡਾਕਟਰ ਨਿੱਜਰ

ਅੰਮ੍ਰਿਤਸਰ, 6 ਫਰਵਰੀ ( ਰਾਜੇਸ਼ ਡੈਨੀ) - ਜੀ 20 ਦੀ ਮਹਿਮਾਨ ਨਵਾਜ਼ੀ ਲਈ ਸ਼ਹਿਰ ਵਿੱਚ ਚੱਲ ਰਹੇ ਵੱਖ ਵੱਖ ਕੰਮਾਂ ਦੀ ਸਮੀਖਿਆ ਕਰਦੇ ਸਥਾਨਕ...

ਸਪੋਰਟਸ ਕਲੱਬ ਓਠੀਆਂ ਤੇ ਨਹਿਰੂ ਯੁਵਾ ਕੇਂਦਰ ਵੱਲੋਂ ਤਿੰਨ ਰੋਜ਼ਾ ਸਫ਼ਾਈ ਅਭਿਆਨ ਰਿਹਾ ਸਫ਼ਲ

ਅੰਮ੍ਰਿਤਸਰ, 6 ਫਰਵਰੀ (ਅਮ੍ਰਿਤਾ ਭਗਤ) - ਸਪੋਰਟਸ ਕਲੱਬ ਓਠੀਆਂ ਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਵੱਲੋਂ ਪਿੰਡ ਵਿੱਚ ਚਲਾਏ ਗਏ ਤਿੰਨ ਰੋਜ਼ਾ ਸਫ਼ਾਈ ਅਭਿਆਨ...

ਸਕੂਲਾਂ, ਗੁਰਦੁਆਰਿਆਂ ਅਤੇ ਪਿੰਡਾਂ ਚ ਧਾਰਮਿਕ ਫਿਲਮਾਂ ਵਿਖਾਈਆਂ ਜਾ ਰਹੀਆਂ – ਪ੍ਰਚਾਰਕ ਅੰਗਰੇਜ ਸਿੰਘ ਅਤੇ ਰਣਜੀਤ ਸਿੰਘ

ਅੰਮ੍ਰਿਤਸਰ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਜੀ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ...

ਖੇਤੀਬਾੜੀ ਵਿਭਾਗ ਨੂੰ ਪਿੰਡਾਂ ਦੇ ਮੋਹਿਤਬਰਾਂ ਦਾ ਸਹਿਯੋਗ ਜ਼ਰੂਰੀ ਹੈ – ਜ਼ਿਲ੍ਹਾ ਮੁੱਖ ਅਫਸਰ ਗਿੱਲ

ਅੰਮ੍ਰਿਤਸਰ 6 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਤੇ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਨੰਬਰਦਾਰ...

ਆਈ.ਐਨ.ਡੀ.ਡਬਲਿਊ.ਐਫ. ਦੇ ਨਵ-ਨਿਯੁਕਤ ਸਕੱਤਰ ਸਤਨਾਮ ਸਿੰਘ ਦਾ ਅੰਮ੍ਰਿਤਸਰ ਪੁੱਜਣ ਤੇ ਭਰਵਾਂ ਸਵਾਗਤ

ਦੇਸ਼ ਦੇ ਡਿਫੈਂਸ ਵਰਕਰਾਂ ਵਲੋਂ ਪ੍ਰਗਟਾਏ ਵਿਸਵਾਸ਼ ਤੇ ਪੂਰਾ ਉਤਰਾਂਗਾ - ਸਤਨਾਮ ਸਿੰਘ ਅੰਮ੍ਰਿਤਸਰ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਦੇਸ਼ ਅੰਦਰ ਸਥਿਤ ਫੌਜੀ ਛਾਉਣੀਆਂ,...

ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗੁਰੂ ਰਵਿਦਾਸ ਜੀ ਦਾ ਗੁਰਪੁਰਬ

ਅੰਮ੍ਰਿਤਸਰ, 6 ਫਰਵਰੀ (ਅਮ੍ਰਿਤਾ ਭਗਤ) - ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਜਗਦੀਸ਼ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ...

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲਿੰਕ ਰੋਡ ਵਿਖੇ ਮਨਾਇਆ ਅਰਦਾਸ ਦਿਵਸ 

ਅੰਮ੍ਰਿਤਸਰ, 6 ਫਰਵਰੀ (ਅਮ੍ਰਿਤਾ ਭਗਤ) - ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਦੱਸਵੀ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ...

ਅੰਮ੍ਰਿਤਸਰ: ਜਾਮ ‘ਚ ਕਾਰ ਫਸਣ ਕਾਰਨ ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਕੱਢ ਕੇ ਹਟਾਇਆ ਟ੍ਰੈਫ਼ਿਕ

ਅੰਮ੍ਰਿਤਸਰ, 5 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਪੰਜਾਬ ਦੇ ਅੰਮ੍ਰਿਤਸਰ ‘ਚ ਐਤਵਾਰ ਦੁਪਹਿਰ ਨੂੰ ਸਰੀ ਬਾਜ਼ਾਰ ‘ਚੋਂ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ। ਉਸ...

Latest news

- Advertisement -spot_img