-1.2 C
Munich
Tuesday, February 7, 2023

- Advertisement -spot_img

CATEGORY

ਅਪਰਾਧ

ਜ਼ਮੀਂਨ ਦੇ ਲਾਲਚ ‘ਚ ਤਾਏ-ਚਾਚੇ ਨੇ ਪਰਿਵਾਰ ਨਾਲ ਮਿਲ ਕੇ ਕੀਤਾ 21 ਸਾਲਾ ਭਤੀਜੇ ਦਾ ਕਤਲ

ਭਿਖੀਵਿੰਡ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਜ਼ਮੀਂਨੀ ਲਾਲਚ 'ਚ ਤਾਏ ਤੇ ਚਾਚੇ ਨੇ ਪਰਿਵਾਰ ਦੇ ਨਾਲ ਮਿਲਕੇ 21 ਸਾਲਾ ਭਤੀਜੇ ਦੀ ਹੱਤਿਆ ਕਰ...

ਬਟਾਲਾ ਚ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ, ਸਾਬਕਾ ਸਰਪੰਚ ਦੀ ਮੌਤ

ਬਟਾਲਾ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) - ਬਟਾਲਾ ਵਿੱਚ ਦੇਰ ਰਾਤ ਦੋ ਧਿਰਾਂ ਦਰਮਿਆਨ ਚੱਲੀਆਂ ਅੰਨ੍ਹੇਵਾਹ ਗੋਲੀਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ...

ਕਪੂਰਥਲਾ ‘ਚ ਵੱਡੀ ਵਾਰਦਾਤ, ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ

ਭੁਲੱਥ, 22 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਕਪੂਰਥਲਾ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਹਲਕਾ ਭੁਲੱਥ ਵਿਖੇ ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰ...

ਪੁਲਿਸ ਚੌਕੀ ਕੋਟ ਮਿੱਤ ਸਿੰਘ ਵੱਲੋਂ ਪਤਨੀ ਦਾ ਕਤਲ ਕਰਨ ਵਾਲਾ ਪਤੀ ਕਾਬੂ

ਅੰਮ੍ਰਿਤਸਰ 22 ਜਨਵਰੀ (ਹਰਪਾਲ ਸਿੰਘ) - ਜੋਗਿੰਦਰ ਸਿੰਘ ਪੁੱਤਰ ਫੋਜਾ ਸਿੰਘ ਵਾਸੀ ਪਿੰਡ ਪੇਰੋ ਸ਼ਾਹ,ਥਾਣਾ ਸੇਖਵਾ ਤਹਿ ਵਾ ਜਿਲ੍ਹਾ ਗੁਰਦਾਸਪੁਰ ਦੇ ਬਿਆਨ ਤੇ ਦਰਜ...

ਮਾਛੀਵਾੜਾ ਚ ਦਿਓਰ ਵੱਲੋਂ ਭਰਜਾਈ ਦਾ ਕਤਲ

ਲੁਧਿਆਣਾ, 13 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਕਸਬੇ ਦੇ ਪਿੰਡ ਸਿਕੰਦਰਪੁਰ ਵਿੱਚ ਵਿਆਹ ਦੀ ਵਰ੍ਹੇਗੰਢ ’ਤੇ ਦਰਵਾਜ਼ਾ ਖੋਲ੍ਹਣ...

ਹੁਸ਼ਿਆਰਪੁਰ ਚ ਨੌਜਵਾਨ ਵੱਲੋਂ ਗੋਲੀ ਮਾਰ ਕੇ ਲੜਕੀ ਦਾ ਕਤਲ

ਹੁਸ਼ਿਆਰਪੁਰ, 10 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਹੁਸ਼ਿਆਰਪੁਰ ਵਿਚ ਫਗਵਾੜਾ ਰੋਡ ’ਤੇ ਸਥਿਤ ਪੁਰਹੀਰਾਂ ਵਿਚ ਸੋਮਵਾਰ ਸ਼ਾਮ ਨੂੰ ਉਸ ਸਮੇਂ ਮਾਹੌਲ ਦਹਿਸ਼ਤ ਵਾਲਾ ਹੋ...

ਕਲਯੁਗੀ ਮਾਂ ਨੇ ਆਪਣੇ ਹੀ 6 ਮਹੀਨੇ ਦੇ ਬੱਚੇ ਦਾ ਕੀਤਾ ਕਤਲ

ਨਵੀ ਦਿੱਲੀ, 8 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਜਿਥੇ ਇਕ ਕਲਯੁਗੀ ਮਾਂ ਨੇ ਆਪਣੇ...

ਮਾਛੀਵਾੜਾ ਸਾਹਿਬ ਚ ਰੂਹ ਕੰਬਾਊ ਘਟਨਾ, ਪਰਵਾਸੀ ਕਿਸਾਨ ਨੇ ਗਟਰ ‘ਚ ਸੁੱਟਿਆ 4 ਸਾਲਾ ਮਾਸੂਮ, ਹੋਈ ਮੌਤ

ਮਾਛੀਵਾੜਾ ਸਾਹਿਬ, 5 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਮਾਛੀਵਾੜਾ ਸਾਹਿਬ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ ਦੀ ਬਲੀਬੇਗ ਬਸਤੀ...

ਲੁਧਿਆਣਾ: ਘਰ ‘ਚ ਵੜ ਕੇ ਜ਼ਿਮੀਂਦਾਰ ਨੂੰ ਮਾਰੀਆਂ ਗੋਲੀਆਂ, ਹੋਈ ਮੌਤ

ਲੁਧਿਆਣਾ, 5 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਲੁਧਿਆਣਾ ਦੇ ਪਿੰਡ ਬਾਰਦੇ ਵਿਚ ਘਰ ਵਿਚ ਵੜ ਕੇ ਜ਼ਿਮੀਂਦਾਰ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ।...

ਤਰਨਤਾਰਨ ‘ਚ ਇਕ ਨਿਹੰਗ ਸਿੰਘ ਦਾ ਸ਼ਰੇਆਮ ਗੋਲ਼ੀ ਮਾਰ ਕੇ ਕਤਲ

ਤਰਨਤਾਰਨ, 4 ਜਨਵਰੀ (ਬੁਲੰਦ ਅਵਾਜ਼ ਬਿਊਰੋ) - ਤਰਨਤਾਰਨ ਦੇ ਪਿੰਡ ਵੇਈਂ ਪੁਈ 'ਚ ਇਕ ਨਿਹੰਗ ਸਿੰਘ ਦਾ ਸ਼ਰੇਆਮ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ...

Latest news

- Advertisement -spot_img