More

    4 ਅਕਤੂਬਰ ਨੂੰ ਪਿੰਡ ਠਠਗੜ੍ਹ ਵਿਖੇ ਮਨਾਇਆ ਜਾਵੇਗਾ ਸਲਾਨਾ ਜੋੜ ਮੇਲਾ

    ਤਰਨਤਾਰਨ, 3 ਅਕਤੂਬਰ (ਬੁਲੰਦ ਆਵਾਜ ਬਿਊਰੋ) – ਸ੍ਰੀ ਗੁਰੂ ਅਰ ਅਰਜਨ ਦੇਵ ਜੀ ਚਰਣ ਸ਼ੋ ਪ੍ਰਾਪਤ ਧੰਨ ਧੰਨ ਬਾਬਾ ਸਿੱਧ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ 4 ਅਕਤੂਬਰ ਦਿਨ ਸੋਮਵਾਰ ਨੂੰ ਪਿੰਡ ਠਠਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਵੇਰੇ 11:00 ਤੋਂ ਦੁਪਹਿਰ 12:00 ਵਜੇ ਤੱਕ ਰਾਗੀ ਜਥਿਆਂ ਕਵੀਸ਼ਰ ਭਾਈ ਬਲਵਿੰਦਰ ਸਿੰਘ ਜੀ ਬਹਿਲਾਂ ਅਤੇ ਢਾਡੀ ਜਥਾ ਬੀਬੀ ਜਸਬੀਰ ਕੌਰ ਜੱਸ ਨਕੌਦਰ ਵਾਲੇ ਵਲੋਂ ਕੀਰਤਨ ਕੀਤਾ ਜਾਵੇਗਾ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਠੇਕੇਦਾਰ ਬਚਿੱਤਰ ਸਿੰਘ ਅਤੇ ਠੇਕੇਦਾਰ ਸਕੱਤਰ ਸਿੰਘ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img