26 ਜੁਲਾਈ ਤੋਂ ਸਕੂਲ ਖੋਲ੍ਹਣ ਦੇ ਹੁਕਮ :ਮੁਖ ਮੰਤਰੀ ਪੰਜਾਬ ਵੱਲੋਂ 10 ਵੀਂ, 11, 12 ਵੀਂ ਜਮਾਤਾਂ ਲਗਾਉਣ ਦੇ ਦਿੱਤੇ ਗਏ ਆਦੇਸ਼

240

ਚੰਡੀਗੜ੍ਹ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਮੁੱਖ ਮੰਤਰੀ ਪੰਜਾਬ ਵਲੋਂ 26 ਜੁਲਾਈ ਤੋਂ ਪੰਜਾਬ ਵਿਚ 10ਵੀਂ 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਕੰਟਰੋਲ ਵਿਚ ਰਹਿੰਦੀ ਹੈ ਤਾਂ 2 ਅਗਸਤ ਤੋਂ ਸਕੂਲਾਂ ਵਿਚ ਹੋਰ ਕਲਾਸਾਂ ਵੀਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

Italian Trulli