28 C
Amritsar
Monday, May 29, 2023

24 ਸਾਲ ਜੇਲ੍ਹ ਵਿੱਚ ਧੁਖਣ ਮਗਰੋਂ ਦਿੱਲੀ ਉੱਚ ਅਦਾਲਤ ਨੇ ਕਿਹਾ ਬੇਕਸੂਰ

Must read

ਇਹ ਲਤੀਫ਼ ਅਹਿਮਦ ਹੈ, ਕਸ਼ਮੀਰੀ ਨੌਜਵਾਨ । 1996 ਵਿੱਚ ਲਾਜਪਤ ਨਗਰ ਬੰਬ ਧਮਾਕਿਆਂ ਵਿੱਚ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ । 24 ਸਾਲ ਜੇਲ੍ਹ ਵਿੱਚ ਧੁਖਣ ਮਗਰੋਂ ਦਿੱਲੀ ਉੱਚ ਅਦਾਲਤ ਨੇ ਕਹਿ ਦਿੱਤਾ ਕਿ ਉਹ ਬੇਕਸੂਰ ਹੈ, ਦੋਸ਼ ਸਾਰੇ ਝੂਠੇ ਸਨ । ਪਰ ਉਸ ਦੀ ਜਵਾਨੀ ਖੋਹ ਲੈਣ ਵਾਲ਼ਿਆਂ ‘ਤੇ ਕੋਈ ਕਾਰਵਾਈ ਨਾ ਹੋਈ । ਇਹ ਕਹਾਣੀ ਕਸ਼ਮੀਰ ਦੇ ਇੱਕ-ਦੋ ਨਹੀਂ, ਹਜ਼ਾਰਾਂ ਨੌਜਵਾਨਾਂ ਦੀ ਹੈ । ਭਾਰਤ ਦਾ ਨਿਆਇਕ ਢਾਂਚਾ ਇਸੇ ਤਰ੍ਹਾਂ ਕੰਮ ਕਰਦਾ ਹੈ ।

ਧੰਨਵਾਦ ਸਹਿਤ ਲਲਕਾਰ

- Advertisement -spot_img

More articles

- Advertisement -spot_img

Latest article