16 ਸਤੰਬਰ ਤੋਂ ਦੁਆਬਾ ਖੇਤਰ ਤੋਂ ਕਾਂਗਰਸ ਦੇ ਬਾਈਕਾਟ ਲਈ ਲੋਕ ਇਨਸਾਫ਼ ਪਾਰਟੀ ਮੁਹਿੰਮ ਸ਼ੁਰੂ ਕਰੇਗੀ- ਬੈਂਸ

9

ਜਲੰਧਰ, 8 ਸਤੰਬਰ- 16 ਸਤੰਬਰ ਤੋਂ ਲੋਕ ਇਨਸਾਫ ਪਾਰਟੀ ਦੁਆਬਾ ਖੇਤਰ ਤੋਂ ਕਾਂਗਰਸ ਦੇ ਬਾਈਕਾਟ ਲਈ ਮੁਹਿੰਮ ਸ਼ੁਰੂ ਕਰੇਗੀ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਮਾਮਲੇ ਦੀ CBSE ਜਾਂਚ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਲਈ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ।

Italian Trulli