ਅੰਮ੍ਰਿਤਸਰ, 11 ਦਸੰਬਰ (ਸਿਮਰਪ੍ਰੀਤ ਸਿੰਘ) – ਬਹੁਤ ਹੀ ਸੂਰੀਲੀ ਆਵਾਜ਼ ਦਾ ਮਾਲਕ ਗਾਇਕ ਹੰਸ ਕਾਂਗੜਾ ਹੁਣ 12 dec ਨੂੰ ਗੀਤ ਲੈਕੇ ਹੋ ਰਿਹਾ ਹਾਜ਼ਰ । ਜਿਸ ਗੀਤ ਦਾ ਨਾਮ ਹੈ Shame On You ਜੋ ਸਰੋਤਿਆਂ ਦੀ ਕਚਹਿਰੀ “ਚ” ਪੇਸ਼ ਹੋ ਰਿਹਾ ਹੈ।ਸਰੋਤਿਆਂ ਵੱਲੋਂ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾਵੇਗਾ।ਇਸ ਗੀਤ ਨੂੰ ਪੋਰਸ਼ ਖੈਰਾ ਨੇ ਕਲਮਬੱਧ ਕੀਤਾ ਹੈ।ਇਸ ਗੀਤ ਦਾ ਸੰਗੀਤ ਮਨੀ ਭਵਾਨੀਗੜ ਨੇ ਕੀਤਾ ਹੈ।ਇਹ ਗੀਤ ਜੱਸ ਤੇ ਫਤਿਹ ਕੰਪਨੀ ਤੋਂ ਰਿਲੀਜ਼ ਹੋਵੇਗਾ।
12 ਦਸੰਬਰ ਨੂੰ Shame On You ਗੀਤ ਲੈਕੇ ਹੋ ਰਿਹਾ ਹਾਜ਼ਰ ਗਾਇਕ ਹੰਸ ਕਾਂਗੜਾ
