More

    ਹੋਮਿਓਪੈਥਿਕ ਦਵਾਈਆਂ ਨਾਲ ਕਵਾਰੀ ਲੜਕੀ ਦੀ ਬੱਚੇ ਦਾਨੀ ਦੀ ਰਸੌਲੀ ਹੋਈ ਠੀਕ – ਡਾ ਨਰਿੰਦਰ ਕੁਮਾਰ

    ਅੰਮ੍ਰਿਤਸਰ 24 ਜਨਵਰੀ (ਰਾਜੇਸ਼ ਡੈਨੀ) – ਇੰਟਰਨੈਸ਼ਨਲ ਹੈਲਥਕੇਅਰ ਆਰਗੇਨਾਈਜੇਸ਼ਨ ਦੇ ਪੑਧਾਨ ਸੰਚਾਲਕ ਡਾ ਨਰਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਅਸੀਂ ਜਿਥੇ ਜਿਥੇ ਵੀ ਹੋਮਿਓਪੈਥਿਕ ਦਵਾਈਆਂ ਦੇ ਕੈਂਪ ਲਗਾ ਕੇ ਸੇਵਾ ਨਿਭਾ ਰਹੇ ਹਾਂ। ਮਰੀਜ਼ਾਂ ਨੂੰ ਬਹੁਤ ਲਾਭ ਮਿਲਦਾ ਹੈ। ਕੈਂਪਾਂ ਵਿੱਚ ਮਰੀਜ਼ ਛੋਟੇ ਮੋਟੇ ਰੋਗਾਂ ਦੀ ਦਵਾਈ ਲੈਣ ਆਏ ਆਪਣੇ ਰਿਸ਼ਤੇਦਾਰਾਂ ਨੂੰ ਹਰ ਪੑਕਾਰ ਦੇ ਵੱਡੇ ਤੋਂ ਵੱਡੇ ਰੋਗ ਵਾਸਤੇ ਇਲਾਜ਼ ਹੋਮਿਓਪੈਥਿਕ ਦਵਾਈਆਂ ਨਾਲ ਇਲਾਜ਼ ਕਰਨ ਦੀ ਸਲਾਹ ਦਿੰਦੇ ਹਨ। ਡਾ ਨਰਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਅਸੀਂ ਸੁਰ ਸਿੰਘ, ਝਬਾਲ, ਠੱਠ ਸਾਹਿਬ, ਪੱਟੀ ਆਦਿ ਮੰਦਰ ਗੁਰਦਵਾਰਿਆਂ ਵਿੱਚ ਸਾਡੇ ਕੈਂਪਾਂ ਵਿੱਚੋਂ ਬੀਬੀਆਂ, ਭੈਣਾਂ ਰਸੌਲੀਆਂ ਦੀ ਬਿਮਾਰੀ ਵਾਸਤੇ ਵੀ ਦਵਾਈਆਂ ਲੈਕੇ ਠੀਕ ਹੁੰਦੀਆਂ ਹਨ। ਉਨ੍ਹਾਂ ਨੂੰ ਸਰਜਰੀ ਤੋਂ ਬਿਨਾ ਸਸਤੇ ਹੋਮਿਓਪੈਥਿਕ ਇਲਾਜ਼ ਫਾਇਦਾ ਹੁੰਦਾ ਹੈ।

    ਤਰਨ ਤਾਰਨ ਇਲਾਕੇ ਦੀ ਕਵਾਰੀ ਲੜਕੀ ਨੂੰ ਬੱਚੇ ਦਾਨੀ ਵਿੱਚ ਰਸੌਲੀ (ਫਾਈਬਰਾਇਡ ਯੂਟਰਸ) ਵਾਸਤੇ ਸਾਡੀ ਹੋਮਿਓਪੈਥਿਕ ਇਲਾਜ਼ ਕੀਤਾ ਤੇ ਉਹ ਲੜਕੀ ਪੂਰੀ ਤਰ੍ਹਾਂ ਠੀਕ ਹੋ ਗਈ। ਫੋਟੋ ਵਿੱਚ ਪਹਿਲੀ ਅਲਟ੍ਰਾਸਾਊਂਡ ਰਿਪੋਰਟ ਅਤੇ ਦੂਸਰੀ ਠੀਕ ਹੋਈ ਦੀ ਅਲਟ੍ਰਾਸਾਊਂਡ ਰਿਪੋਰਟ ਹੈ। ਬੀਬੀਆਂ ਭੈਣਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਕਿ ਜਦੋਂ ਵੀ ਰਸੌਲੀਆਂ ਦਾ ਆਪਰੇਸ਼ਨ ਕਰਾਉਣ ਵਲੋਂ ਡਾਕਟਰ ਕਹਿਣ ਤਾਂ ਮਰੀਜ਼ਾਂ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਹੋਮਿਓਪੈਥਿਕ ਹਸਪਤਾਲ ਨਮਕ ਜਾਂ ਰਾਮ ਮੰਦਰ ਭੱਲਾ ਕਲੋਨੀ ਛਿਹਰਟਾ ਅੰਮਿ੍ਤਸਰ ਆ ਕੇ ਸਾਡੀਆਂ ਸੇਵਾਵਾਂ ਦਾ ਲਾਭ ਲੈਣ ਵਟਸਐਪ ਤੇ ਮਸ਼ਵਰਾ ਮੁਫ਼ਤ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img