More

    ਹਰਗੋਬਿੰਦ ਐਵੀਨਿਊ ਵਿੱਖੇ ਸ਼ਿਵਰਾਤਰੀ ਦੇ ਤਿਓਹਾਰ ਮੌਕੇ ਲਗਾਏ ਗਏ ਲੰਗਰ 

    ਅੰਮ੍ਰਿਤਸਰ 5 ਮਾਰਚ (ਹਰਪਾਲ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੋਸਾਇਟੀ ਵਾਰਡ ਨੰਬਰ .85 ਵਿੱਚ ਸ਼ਿਵਰਾਤਰੀ ਦਾ ਤਿਓਹਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਮੰਦਿਰ ਮਾਤਾ ਬੰਗਲਾ ਮੁਖੀ ਤੇ ਮੰਦਿਰ ਮਾਂ ਚਿੰਤਪੂਰਨੀ ਦੇ ਚੇਅਰਮੈਨ ਪਰਵੀਨ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੜੀ ਚਾਵਲ ,ਚਾਹ ਪਕੌੜੇ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਇਸ ਮੌਕੇ ਚੇਅਰਮੈਨ ਪ੍ਰਵੀਨ ਕੁਮਾਰ ਨੇ ਸ਼ਿਵ ਭਗਤ ਨੂੰ ਸ਼ਿਵਰਤੀ ਦੀ ਵਧਾਈ ਦੇਂਦੇ ਹੋਏ ਕਿਹਾ ਕਿ ਸਾਨੂ ਸਾਰੀਆਂ ਨੂੰ ਅਜਿਹੇ ਤਿਓਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ ਇਸ ਮੌਕੇ ਐਮ ਸੀ ਆਦੇਸ਼ ਸ਼ਰਮਾ ਮੇਸ਼ੀ, ਤਾਰਾ ਸਿੰਘ ਜੀ, ਮੁੱਖ ਵਰਿੰਦਰ ਜੀ, ਅੰਗਰੇਜ ਸਿੰਘ ਜੀ, ਨੀਰਜ ਜੀ, ਲੱਕੀ ਜੀ, ਤੀਰਥ ਰਾਮ ਜੀ, ਅਨਮੋਲ ਜੀ, ਦੇਸ਼ ਦੀਪਕ ਲਾਲੀ ,ਗੋਲਡੀ ਜੀ, ਦਵਿੰਦਰ ਜੀ,ਸਿਮੁ ਜੀ,ਰਾਜੇਸ਼ ਲਬੋਰਟੀ ਵਾਲੇ , ਸੈਕਟਰੀ ਵਿਵੇਕ ਸਾਗਰ, ਕੈਸ਼ੀਅਰ ਰਾਕੇਸ਼ ਸ਼ਰਮਾ ਮਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img