More

    ਸੱਤਿਆ ਭਾਰਤੀ ਐਲੀਮੈਟਰੀ ਸਕੂਲ ਵਿਖੇ ਕਰਵਾਇਆ ਰੰਗ ਤਰੰਗ ਪ੍ਰੋਗਰਾਮ

    ਅੰਮਿ੍ਤਸਰ, 22 ਨਵੰਬਰ (ਵਿਨੋਦ) – ਸੱਤਿਆ ਭਾਰਤੀ ਐਲੀਮੈਟਰੀ ਸਕੂਲ ਭੱਟੀਕੇ ਵਿਖੇ ਰੰਗ ਤਰੰਗ ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਡਰਾਇੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪੰਜਵੀਂ,ਛੇਵੀਂ,ਸਤਵੀ ਅਤੇ ਅਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਡਰਾਇੰਗ ਵਿੱਚ ਆਪਣਾ ਹੁਨਰ ਵਿਖਾਇਆ।ਇਸ ਦੇ ਨਾਲ-ਨਾਲ ਬੱਚਿਆਂ ਵਿੱਚ ਦਿਲਚਸਪ ਮੁਕਬਾਲੇ ਕਿਉਜ (ਅੰਗਰੇਜ਼ੀ) ਵਿੱਚ ਕਰਵਾਏ ਗਏ ਜਿੰਨ੍ਹਾਂ ਵਿੱਚ ਤਿੰਨ ਟੀਮਾਂ ਨੇ ਭਾਗ ਲਿਆ ਅਤੇ ਬੱਚਿਆਂ ਨੇ ਟੀਚਰਾ ਦੇ ਸਵਾਲਾਂ ਦੇ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤੇ।ਇਨ੍ਹਾਂ ਮੁਕਾਬਲਿਆਂ ਵਿੱਚ ਚੰਗੀ ਪੁੱਜੀਸਨ ਤੇ ਆਉਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨਾ ਵੱਲੋਂ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਦਲਜਿੰਦਰ ਕੌਰ,ਮੈਡਮ ਨਵਨੀਤ ਕੌਰ,ਮੈਡਮ ਹਰਪ੍ਰੀਤ ਕੌਰ,ਮੈਡਮ ਮਨੀਸਾ ਸਰਮਾ,ਮੈਡਮ ਸੁਖਮੀਤ ਕੌਰ,ਪਿ੍ਤਪਾਲ ਕੌਰ,ਰਜਵੰਤ ਕੋਰ,ਹਰਜੀਤ ਕੋਰ,ਪ੍ਰਭਜੀਤ ਕੋਰ,ਮਨਪ੍ਰੀਤ ਕੋਰ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img