More

    “ਸੋਸ਼ਲ ਮੀਡੀਆ ਦੀ ਵਰਤੋਂ ਹੱਥ ਵਿੱਚ ਬੰਦੂਕ ਵਾਂਗ ਹੈ” – ਸਰਵਉੱਚ ਅਦਾਲਤ

    ਇਹ ਸ਼ਬਦ ਸਰਵਉੱਚ ਅਦਾਲਤ ਦੇ ਮੁੱਖ ਜੱਜ ਐਸਏ ਬੋਬੜੇ ਦੇ ਨੇ ਜੋ ਉਸ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਆਖੇ| ਯੂਪੀ ਦੇ ਇੱਕ ਕਾਂਗਰਸ ਆਗੂ ਦੁਆਰਾ ਯੋਗੀ ਤੇ ਮੋਦੀ ਦੀ ਅਲੋਚਨਾ ਕਰਨ ‘ਤੇ ਅਪਰਾਧਿਕ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਉਸ ਦੇ ਸੋਸ਼ਲ ਮੀਡੀਆ ਵਰਤਣ ‘ਤੇ ਰੋਕ ਲਗਾ ਦਿੱਤੀ ਗਈ ਸੀ| ਸਾਫ਼ ਹੈ ਕਿ ਭਾਰਤ ਦੇ ਫਾਸੀਵਾਦੀ ਹਾਕਮਾਂ ਨੂੰ ਹੁਣ ਜਮਹੂਰੀਅਤ ਦੇ ਨਾਮ ‘ਤੇ ਖੇਡਿਆ ਜਾਂਦਾ ਸੱਤਾਧਾਰੀ ਤੇ ਵਿਰੋਧੀ ਧਿਰ ਦਾ “ਤੂੰ-ਚੋਰ – ਤੂੰ ਚੋਰ” ਦਾ ਨਾਟਕ ਵੀ ਮਨਜੂਰ ਨਹੀਂ| ਹੁਣ ਤੁਹਾਨੂੰ ਸੋਸ਼ਲ ਮੀਡੀਆ ਦੀ ਇਸ “ਬੰਦੂਕ” ਦੀ ਵਰਤੋਂ ਸਰਕਾਰ ਵਿਰੁੱਧ ਕਰਨ ‘ਤੇ ਯੂਏਪੀਏ ਜਾਂ ਕਿਸੇ ਹੋਰ ਕਾਲ਼ੇ ਕਨੂੰਨ ਤਹਿਤ ਦਹਿਸ਼ਤਗਰਦ ਐਲਾਨ ਕੇ ਜੇਲ੍ਹ ‘ਚ ਡੱਕਿਆ ਜਾ ਸਕਦਾ ਹੈ|

    ਲਲਕਾਰ ਤੋਂ ਧੰਨਵਾਦ ਸਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img