More

    ਵਿਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਉਦਘਾਟਨ

    ਬਠਿੰਡਾ ਬਾਦਲ ਰੋਡ ਦਾ ਨਵੀਨੀਕਰਨ ਦੀ ਸ਼ੁਰੂਆਤ

    ਬਠਿੰਡਾ, 4 ਦਸੰਬਰ (ਗੁਰਪ੍ਰੀਤ ਮੋਹਲ) – ਬਠਿੰਡਾ ਦਿਹਾਤੀ ਦੇ ਲੋਕਾ ਦੀ ਮੰਗ ਨੂੰ ਅੱਜ ਪੂਰਾ ਕਰਦੇ ਹੋਏ ਬਠਿੰਡਾ ਤੋ ਬਾਦਲ ਰੋਡ ਦਾ ਨਵੀਨੀਕਰਨ ਦੀ ਸੁਰੂਆਤ ਕੀਤੀ ਗਈ ਇਹ ਸੜਕ ਜਿਥੇ ਬਠਿੰਡਾ ਦਿਹਤੀ ਹਲਕੇ ਨੂੰ ਜੋੜਦੀ ਹੈ ਉਥੇ ਹੀ ਲੰਬੀ ਹਲਕੇ ਨੂੰ ਵੀ ਨਾਲ ਜੋੜਦੀ ਹੈ ਸੜਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਵਿੰਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਵਿਚੋ ਦੀ ਜਾਦੀ ਹੈ ਇਸ ਸੜਕ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਖੱਡੇ ਬਣ ਚੁੱਕੇ ਸਨ ਇਸ ਰੋਡ ਦਾ ਨਵੀਨੀਕਰਨ ਦਾ ਉਦਘਾਟਨ ਸ: ਮਨਪ੍ਰੀਤ ਸਿੰਘ ਬਾਦਲ ਦੁਆਰਾ ਕੀਤਾ ਗਿਆ ਮਨਪ੍ਰੀਤ ਸਿੰਘ ਬਾਦਲ ਜੀ ਨੇ ਬੋਲਦਿਆ ਕਿਹਾ ਕਿ ਸਾਰੇ ਪੰਜਾਬ ਦੀਆ ਸੜਕਾ ਮੈ ਬਣਵਾ ਦਿਤੀਆ ਪਰ ਅੱਜ ਵਾਰੀ ਆਪਣੇ ਪਿੰਡ ਵਾਲੀ ਸੜਕ ਦੀ ਆਈਆ ਇਹ ਸੜਕ ਦੋ ਮਹੀਨਿਆ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਉਹਨਾ ਕਿਹਾ ਕੀ ਨਾਲ ਦੀ ਨਾਲ ਪਿੰਡਾ ਵਿੱਚ ਲੈਕ ਸੜਕਾ ਦਾ ਕੰਮ ਵੀ ਸੁਰੂਆਤ ਕੀਤਾ ਜਾਵੇਗਾ।

    ਇਸ ਸਮੇ ਸ: ਗੁਰਇੰਕਬਾਲ ਸਿੰਘ ਚਹਿਲ ਵਾਇਸ ਚੇਅਰਮੈਨ ਜਿਲਾ ਪ੍ਰੀਸ਼ਦ ਬਠਿੰਡਾ, ਰਾਜਨ ਗਰਗ ਚੇਅਰਮੈਨ ਜਿਲਾ ਯੋਜਨਾ ਬੋਰਡ, ਮੋਹਨ ਲਾਲ ਝੂੰਬਾ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ,ਕੇ ਕੇ ਅਗਰਵਾਲ ਚੇਅਰਮੈਨ ਨਗਰ ਟਰਸਟ ਬਠਿੰਡਾ ,ਕਾਗਰਸ਼ ਦੇ ਸਰਗਰਮ ਨੋਜਵਾਨ ਆਗੂ ਪੁਸ਼ਪਿੰਦਰ ਸਿੰਘ ਡਿੰਪੀ ਚੁੱਘੇ ਕਲਾਂ, ਰੁਪਿੰਦਰਜੀਤ ਸਿੰਘ ਸੰਗਤ,ਸਾਬਕਾ ਐਮ ਐਲ ਏ ਗੁਰਜੰਟ ਸਿੰਘ ਕੁੱਤੀਵਾਲ,ਕੁਲਵਿੱਦਰ ਸਿੰਘ ਸਿੱਧੂ ਰਾਏਕੇ ਕਲਾਂ,ਰਣਜੀਤ ਸਿੰਘ ਗਰੇਵਾਲ,ਸਾਬਕਾ ਬਲਾਕ ਪ੍ਰਧਾਨ ਗੁਰਜੰਟ ਸਿੰਘ ਕੋਟਸਮੀਰ ,ਸਾਬਕਾ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸਰਨੀ ,ਸੁਖਮੰਦਰ ਸਿੰਘ ਸਿੱਧੂ ਕੋਟਸ਼ਮੀਰ ,ਲਖਵੀਰ ਸਿੰਘ ਪਥਰਾਲਾ,ਜਸਵੀਰ ਸਿੰਘ ਪਥਰਾਲਾ,ਗੁਰਮੀਤ ਸਿੰਘ ਸਰਪੰਚ ਦਿਉਣ ,ਗੁਰਨਾਮ ਸਿੰਘ ਬਾਹੋ,ਰਣਧੀਰ ਸਿੰਘ ਧੀਰਾ ਵਿਰਕ,ਸਰਪੰਚ ਜਰਨੈਲ ਸਿੰਘ ਬੱਲੂਆਣਾ,ਦਰਸ਼ਨ ਸਿੰਘ ਦਿਉਣ,ਤੇਜਵੀਰ ਸਿੰਘ ਕੋਟਫੱਤਾ ,ਗੁਰਚਰਨ ਸਿੰਘ ਬੱਲੂਆਣਾ ,ਕੇਵਲ ਸਿੰਘ ਬਾਜਕ, ਹਰਦੀਪ ਸਿੰਘ ਮਾਨ ਜੈ ਸਿੰਘ ਵਾਲਾ,ਮੱਖਣ ਸਿੰਘ ਚੁੱਘੇ ਕਲਾਂ,ਨੀਲਾ ਸਿੰਘ ਖਾਲਸਾ ,ਮਹੇਸ਼ ਕੁਮਾਰ ਸਾਰੇ ਵਰਕਰ ਅਤੇ ਬਠਿੰਡਾ ਦਿਹਾਤੀ ਦੇ ਆਗੂ ਮੋਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img