More

    ਵਿਧਾਨ ਸਭਾ ਹਲਕਾ ਦੇ ਬੂਥਾਂ ਤੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ 

    ਅੰਮ੍ਰਿਤਸਰ 25 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਇਲੈਕਸ਼ਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਅਤੇ ਇਲੈਕਸ਼ਨ ਕਾਨੂੰਗੋ ਮੈਡਮ ਹਰਜੀਤ ਕੌਰ ਭੁੱਲਰ ਨੇ ਮਾਨਯੋਗ ਡਿਪਟੀ ਕਮਿਸ਼ਨਰ ਸ ਹਰਪ੍ਰੀਤ ਸਿੰਘ ਜੀ ਸੂਦਨ ਤੇ ਐਸ਼ ਡੀ ਐਮ 2 ਸ ਹਰਪ੍ਰੀਤ ਸਿੰਘ ਜੀ ਦੇ ਨਿਰਦੇਸ਼ਾਂ ਤੇ ਅੱਜ 25 ਜਨਵਰੀ ਨੂੰ ਬੂਥਾਂ ਤੇ ਵੋਟਰ ਦਿਵਸ ਮਨਾਇਆ ਅਤੇ ਪ੍ਰਣ ਕਰਾਇਆ ਕਿ ਅਸੀਂ, ਭਾਰਤ ਦੇ ਨਾਗਰਿਕ, ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਦੀ ਮਰਿਆਦਾ ਨੂੰ ਕਾਇਮ ਰੱਖਾਗੇਂ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੌਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ,ਨਿਡਰ ਹੋ ਕੇ,ਧਰਮ,ਵਰਗ,ਜਾਤੀ ਭਾਈਚਾਰੇ, ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ।

    ਇਸ ਮੌਕੇ ਗੁਰਲੀਨ ਕੌਰ, ਰਵਿੰਦਰ ਸਿੰਘ ਸੰਧੂ ,ਪ੍ਰਿਸੀਂਪਲ ਸੁਖਪਾਲ ਸਿੰਘ ਰੰਧਾਵਾ, ਲੈਕਚਰਾਰ ਹਰਗੁਰਬੀਰ ਸਿੰਘ ਸੰਧੂ, ਅਜੀਤਪਾਲ ਸਿੰਘ ਔਲਖ, , ਦੀਪਕ ਕੁਮਾਰ, ਨਿਤਾਸ਼ਾ ਪਰਾਸ਼ਰ, ਰਜਵੰਤ ਕੌਰ,ਬਲਵਿੰਦਰ ਸਿੰਘ, ਵਿਸ਼ਾਲ ਡੁੱਗਲ, ਹਰਪ੍ਰੀਤ ਸਿੰਘ, ਗੋਪਾਲ ਸਿੰਘ, ਰਾਜਬੀਰ ਕੌਰ, ਪਰਮਜੀਤ ਕੌਰ, ਸੁਖਰਾਜ ਸਿੰਘ , ਨਵਜੋਤ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img