More

    ਵਾਰਡ ਨੰਬਰ 66 ਵਿੱਚ ਲੱਗਿਆ ਬੇਰੋਜ਼ਗਾਰੀ ਲਈ ਕੈੰਪ : ਅਸੀ਼ਸ ਅਰੋੜਾ

    ਅੰਮ੍ਰਿਤਸਰ 5 ਫਰਵਰੀ (ਰਾਜੇਸ਼ ਡੈਨੀ) – ਹਲਕਾ ਸਾਉਥ ਦੀ ਵਾਰਡ ਨੰਬਰ 66 ਵਿੱਚ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਆਗਵਾਈ ਵਿੱਚ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਇੱਕ ਵਿਸੇਸ਼ ਕੈਂਪ ਲੱਗਇਆ ਗਿਆ ਪਤਰਕਾਰਾਂ ਨਾਲ ਗੱਲ ਕਰਦਿਆਂ ਹਲਕਾ ਸਾਉਥ ਦੇ ਸੋਸਲ ਮੀਡੀਆ ਇੰਚਾਰਜ ਆਸੀਸ ਅਰੋੜਾ ਨੇ ਦਸਿਆ ਕਿ ਜੋ ਪੰਜਾਬ ਵਿੱਚ ਸਰਕਾਰ ਕੰਮ ਕਰ ਰਹੀ ਹੈ ਉਹ ਆਮ ਆਦਮੀ ਦੀ ਆਪਣੀ ਸਰਕਾਰ ਹੈ ਅਤੇ ਉਹਨਾਂ ਨੇ ਜੋ ਵੀ ਹਰ ਘਰ ਨੋਕਰੀ ਯਾ ਹੋਰ ਵੀ ਘਰਾਂ ਲਈ ਪੰਜਾਬ ਨੂੰ ਖੁਸਹਾਲ ਅਤੇ ਨਸਾ ਮੁਕਤ ਦੇ ਵਾਧੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਉਹ ਹੋਲੀ ਹੋਲੀ ਪੁਰੇ ਜਰੂਰ ਕਰੇਗੀ ਅੱਜ ਇਹ ਜੋ ਕੈੰਪ ਲਂੱਗਇਆ ਗਿਆ ਹੈ ਇਹ ਪੰਜਾਬ ਸਰਕਾਰ ਦੀ ਇੱਕ ਪੋਲਸੀ ਹੈ ਕਿ ਉਹ ਹਰ ਬੇਰੋਜਗਾਰ ਨੂੰ ਇੱਕ ਨਵੀਂ ਦਿਸਾ ਦਿਖਾਉਣ ਲਈ ਕੰਮ ਕਰੇਗੀ ਜਿਹੜੇ ਬੱਚੇ ਦਸਵੀਂ ਯਾ ਬਾਰਵੀਂ ਪਾਸ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਆਗਵਾਈ ਵਿੱਚ ਪ੍ਰਾਇਵੇਟ ਹਰ ਦਾਇਰੇ ਵਿੱਚ ਨੋਕਰੀ ਦੇਣ ਦਾ ਉਪਰਾਲਾ ਕੀਤਾ ਜਾ ਰਹਾ ਹੈ ਇਸ ਲਈ ਹਰ ਇੱਕ ਪੜੇ ਲਿੱਖੇ ਬੱਚਿਆਂ ਦੇ ਫਾਰਮ ਅੱਜ ਭਰੇ ਜਾ ਰਹੇ ਹਨ ਅਤੇ ਜਲਦੀ ਹੀ ਪੰਜਾਬ ਸਰਕਾਰ ਉਹਨਾਂ ਨੂੰ ਪ੍ਰਾਈਵੇਟ ਦਾਇਰਿਆਂ ਵਿੱਚ ਸੈਟ ਕਰੇਗੀ ਇਸ ਕੈੰਪ ਵਿੱਚ ਵਿਸੇਸ਼ ਤੋਰ ਤੇ ਮੰਤਰੀ ਦੇ ਦਫਤਰ ਸੱਕਤਰ ਅਸੋਕ ਕੁਮਾਰ ਹਾਜਰੀ ਹੋਏ ਮੇਰੇ ਨਾਲ ਆਮ ਆਦਮੀ ਪਾਰਟੀ ਮਹਿਲਾ ਵਿੰਗ ਜਿਲ੍ਹਾ ਜੋਇੰਟ ਸੱਕਤਰ ਮੈਡਮ ਜੋਤੀ ਅਰੋੜਾ ਬਲੋਕ ਇੰਚਾਰਜ ਬਲਜੀਤ ਸਿੰਘ ਰਿੰਕੂ ਵਾਰਡ ਨੰਬਰ 35 ਦੇ ਇੰਚਾਰਜ ਜਸਵੰਤ ਸਿੰਘ ਵੀਰ ਸਿੰਘ ਸੁੱਖ ਚੂੜੇ ਵਾਲੇ ਮਨਜੀਤ ਸਿੰਘ ਫੋਜੀ ਅਤੇ ਹੋਰ ਵੀ ਬਹੁਤ ਜਿਆਦਾ ਪਾਰਟੀ ਦੇ ਵਰਕਰ ਮੋਜੂਦ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img