ਵਾਤਾਵਰਣ ਨੂੰ ਸਾਫ ਰੱਖਣ ਲਈ ਰੱਖਣ ਲਈ ਸਿਆਲਕਾ ਸਕੂਲ ਵੱਲੋਂ ਬੂਟੇ ਲਾਏ ਗਏ

ਵਾਤਾਵਰਣ ਨੂੰ ਸਾਫ ਰੱਖਣ ਲਈ ਰੱਖਣ ਲਈ ਸਿਆਲਕਾ ਸਕੂਲ ਵੱਲੋਂ ਬੂਟੇ ਲਾਏ ਗਏ

ਬੱਚਿਆਂ ਨੇ ਆਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ

ਅੰਮ੍ਰਿਤਸਰ, 29 ਜੂਨ (ਵਿਨੋਦ ਸਰਮਾ) – ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਕੂਲ ਬੰਦ ਪਏ ਹੋਏ ਹਨ ਪਰ ਸੱਤਿਆ ਭਾਰਤੀ ਸੰਸਥਾ ਇੱਕ ਇਹੋ ਜਿਹੀ ਸੰਸਥਾ ਹੈ ਜੋ ਆਪਣੇ ਸਕੂਲਾਂ ਨੂੰ ਚਲਾਉਣ ਲਈ ਬੱਚਿਆਂ ਕੋਲੋਂ ਘਰਾਂ ਚ ਬੈਠਿਆ ਵੱੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਦੀ ਵਿਿਗਆਨੀ ਸੋਚ ਵਧਾਉਣ ਵਾਸਤੇ ਸਕੂਲ ਸਟਾਫ ਵੱਲੋਂ ਸਖ਼ਤ ਤੋਂ ਸਖ਼ਤ ਮਿਹਨਤ ਕੀਤੀ ਜਾਂਦੀ ਹੈ ਤਾਂ ਕਿ ਬੱਚਾ ਘਰ ਬੈਠਾ ਹੀ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਦੇ ਨਾਲ ਨਾਲ ਇਸੇ ਤਹਿਤ ਸੱਤਿਆ ਭਾਰਤੀ ਸਿਆਲਕਾ ਸਕੂਲ ਵੱਲੋਂ ਵਾਤਾਵਰਣ ਨੂੰ ਸਾਫ ਰੱਖਣ ਲਈ ਨੂੰ ਘਰ ਘਰ ਬੂਟੇ ਲਾਉਣ ਲਈ ਸੁਚੇਤ ਕੀਤਾ ਅਤੇ ਬੱਚਿਆਂ ਨੇ ਆਪਣਾ ਉਤਸ਼ਾਹ ਵਿਖਾਉਂਦੇ ਹੋਏ ਆਪਣੇ ਘਰਾਂ ਵਿੱਚ ਬੂਟੇ ਲਾਏ ਅਤੇ ਆਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਮੈਡਮ ਕੰਵਲਜੀਤ ਕੌਰ ਮੈਡਮ ਰਾਜਦੀਪ ਕੌਰ ਮੈਡਮ ਸ਼ਰਨਜੀਤ ਕੌਰ ਮੈਡਮ ਕੁਲਵਿੰਦਰ ਕੌਰ ਮੈਡਮ ਜਸਵਿੰਦਰ ਕੌਰ ਆਨਲਾਈਨ ਭਾਰੀ ਗਿਣਤੀ ‘ਚ ਬੱਚੇ ਹਾਜ਼ਰ ਸਨ।

Bulandh-Awaaz

Website: