More

    ਲੱਖ ਲਾਹਨਤ ਇਹਨਾਂ ਨਿਰਦਈਆਂ ‘ਤੇ!

    ਜਿਸ ਮੁਲਕ ਵਿੱਚ ਬੰਦ ਕਰਕੇ 12 ਕਰੋੜ ਲੋਕ ਬੇਰੁਜ਼ਗਾਰ ਹੋਏ, 40 ਦਿਨਾਂ ਵਿੱਚ ਸਰਕਾਰੀ ਨੌਕਰੀਆਂ ਲਈ 69 ਲੱਖ ਲੋਕਾਂ ਨੇ ਆਨਲਾਈਨ ਅਰਜ਼ੀ ਦਿੱਤੀ, ਖੁਦਕੁਸ਼ੀਆਂ ਦੀ ਦਰ ਦੁੱਗਣੀ ਹੋ ਗਈ ਪਰ ਉਸ ਮੁਲਕ ਦਾ ਮੁਖੀ ਆਪਣੇ 2 ਕਰੋੜ ਸਲਾਨਾ ਨੌਕਰੀਆਂ ਦੇ ਵਾਅਦੇ ‘ਤੇ ਗੱਲ ਕਰਨ ਦੀ ਥਾਂਵੇਂ 6-6 ਵਾਰੀ ਸੂਟ ਬਦਲਕੇ ਮੋਰ ਨਾਲ ਫ਼ੋਟੋਆਂ ਖਿਚਾਉਣ ਵਿੱਚ ਮਸਤ ਹੈ!ਲਲਕਾਰ ਤੋਂ ਧੰਨਵਾਦ ਸਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img