More

    ਲਖਵਿੰਦਰਪਾਲ ਸਿੰਘ ਗਿੱਲ ਨੇ ਤਹਿਸੀਲਦਾਰ ਇਕ ਦਾ ਵੀ ਸੰਭਾਲਿਆ ਵਾਧੂ ਕਾਰਜਭਾਰ

    ਅੰਮ੍ਰਿਤਸਰ, 27 ਜੁਲਾਈ (ਗਗਨ) – ਤਹਿਸੀਲ ਅੰਮ੍ਰਿਤਸਰ ਵਿਖੇ ਬਤੌਰ ਸਬ ਰਿਜਸਟਾਰ ਤਿੰਨ ਵਜੋ ਤਾਇਨਾਤ ਸ: ਲਖਵਿੰਦਰਪਾਲ ਸਿੰਘ ਗਿੱਲ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋ ਤਹਿਸੀਲਦਾਰ ਅੰਮ੍ਰਿਤਸਰ ਇਕ ਦੀ ਖਾਲੀ ਅਸਾਮੀ ਦਾ ਵਾਧੂ ਕਾਰਭਾਰ ਸੌਪੇ ਜਾਣ ਤੋ ਬਾਅਦ ਸ: ਗਿੱਲ ਵਲੋ ਅੱਜ ਤਹਿਸੀਲਦਾਰ ਅੰਮ੍ਰਿਤਸਰ ਇਕ ਦਾ ਵਾਧੂ ਕਾਰਜਭਾਰ ਸੰਭਾਲਦਿਆ ਕਿਹਾ ਕਿ ਤਹਿਸੀਲ ਨਾਲ ਸਬੰਧਿਤ ਕੰਮਾਂ ਲਈ ਲੋਕਾਂ ਨੂੰ ਖੱਜਲਖੁਆਰ ਨਹੀ ਹੋਣਾ ਪਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img