More

    ਰਾਸ਼ਟਰੀ ਵੋਟਰ ਦਿਵਸ ਤੇ ਕੀਤੇ ਪ੍ਣ

    ਅੰਮ੍ਰਿਤਸਰ 25 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਇਲੈਕਸ਼ਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਇਲੈਕਸ਼ਨ ਕਾਨੂੰਗੋ ਮੈਡਮ ਹਰਜੀਤ ਕੌਰ ਭੁੱਲਰ ਨੇ ਡਿਪਟੀ ਕਮਿਸ਼ਨਰ ਸ ਹਰਪ੍ਰੀਤ ਸਿੰਘ ਸੂਦਨ ਤੇ ਐਸ਼ ਡੀ ਐਮ 2 ਸ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤੇ ਅੱਜ 25 ਜਨਵਰੀ ਨੂੰ ਬੂਥਾਂ ਤੇ ਵੋਟਰ ਦਿਵਸ ਮਨਾਇਆ ਅਤੇ ਪ੍ਰਣ ਕਰਾਇਆ।

    ਇਸ ਮੌਕੇ ਗੁਰਲੀਨ ਕੌਰ, ਰਵਿੰਦਰ ਸਿੰਘ ਸੰਧੂ ,ਪ੍ਰਿਸੀਂਪਲ ਸੁਖਪਾਲ ਸਿੰਘ ਰੰਧਾਵਾ, ਲੈਕਚਰਾਰ ਹਰਗੁਰਬੀਰ ਸਿੰਘ ਸੰਧੂ, ਅਜੀਤਪਾਲ ਸਿੰਘ ਔਲਖ, , ਦੀਪਕ ਕੁਮਾਰ, ਨਿਤਾਸ਼ਾ ਪਰਾਸ਼ਰ, ਰਜਵੰਤ ਕੌਰ,ਬਲਵਿੰਦਰ ਸਿੰਘ, ਵਿਸ਼ਾਲ ਡੁੱਗਲ, ਹਰਪ੍ਰੀਤ ਸਿੰਘ, ਗੋਪਾਲ ਸਿੰਘ, ਰਾਜਬੀਰ ਕੌਰ, ਪਰਮਜੀਤ ਕੌਰ, ਸੁਖਰਾਜ ਸਿੰਘ , ਨਵਜੋਤ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img