More

    ਪਰਵਾਨਾ ਮਾਸਟਰ ਮਾਈਂਡ ਕਿਉਂ ?

    ਗੁਰਪ੍ਰੀਤ ਸਿੰਘ

    ਅੱਗ ਲਾਉਣ ਦੀ ਸ਼ੁਰੂਆਤ ਬਾਂਦਰ ਸੈਨਾਂ ਨੇ ਕੀਤੀ ਭਾਈ ਪਰਵਾਨਾ ਨੇ ਕਈ ਦਿਨ ਪਹਿਲਾਂ SSP ਨੂੰ ਮਿਲ਼ ਕੇ ਕਿਹਾ ਸੀ ਕਿ ਜੇ ਇਹਨਾਂ ਨੂੰ ਨੱਥ ਪਾ ਕੇ ਰੱਖੋਗੇ ਤਾਂ ਅਸੀਂ ਗੁਰਦਵਾਰਾ ਸਾਹਿਬ ਤੋਂ ਬਾਹਰ ਨਹੀਂ ਆਵਾਂਗੇ,ਫਿਰ ਪ੍ਰਸ਼ਾਸ਼ਨ ਨੇ ਇਹਨਾਂ 20-30 ਗੁੰਡਿਆਂ ਨੂੰ ਸੜਕਾਂ ਤੇ ਨਾਹਰੇ ਲਾਉਣ ਦੀ ਇਜ਼ਾਜ਼ਤ ਹੀ ਕਿਉਂ ਦਿੱਤੀ ਜੇ ਇਹਨਾਂ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਸੁੱਟਿਆ ਹੁੰਦਾ ਤਾਂ ਗੱਲ ਇਥੋਂ ਤੱਕ ਪਹੁੰਚਦੀ ਹੀ ਨਾ ਕੀ 20-30 ਬੰਦਿਆਂ ਨੂੰ ਕਾਬੂ ਕਰਨਾ ਸੌਖਾ ਸੀ ਜਾਂ ਹਜ਼ਾਰਾਂ ਨੂੰ? ਜੇ ਪੁਲਿਸ ਆਪਣੇ ਕਹੇ ਮੁਤਬਕ ਇਹਨਾਂ ਨੂੰ ਨੱਥ ਨਹੀਂ ਪਾ ਸਕੀ ਫਿਰ ਸੰਗਤ ਦਾ ਕੀ ਦੋਸ਼ ਸੰਗਤ ਗੁਰਦਵਾਰਾ ਸਾਹਿਬ ਤੋਂ ਨਿਕਲ ਕੇ ਵੀ ਪੁਲਿਸ ਦੇ ਕਹੇ 2 ਘੰਟੇ ਰਸਤੇ ਵਿੱਚ ਬੈਠੀ ਰਹੀ ਮੰਦਰ ਵੱਲ ਉਦੋਂ ਵਧੀ ਜਦੋਂ ਉਹਨਾਂ ਮੰਦਰ ਵਿੱਚੋਂ ਨਿਕਲ਼ ਸੜਕ ਦੇ ਦੂਜੇ ਪਾਸੇ ਆ ਕੇ ਕਿਰਪਾਨ ਨਾਲ਼ ਸਾਡੇ ਉਧਰ ਗਏ ਕੁਜ ਸਿੰਘਾਂ ਤੇ ਹਮਲਾ ਕੀਤਾ ਇਹ ਸੁਣ ਕੇ ਫਿਰ ਸੰਗਤ ਕਾਬੂ ਵਿੱਚ ਕਿਵੇਂ ਰਹਿੰਦੀ ? ਉਹ ਏਨਾਂ ਕੁਜ ਕਰਨ ਤੋਂ ਬਾਅਦ ਵੀ ਆਜ਼ਾਦ ਫਿਰਨ ਤੇ ਪਰਵਾਨਾ ਮਾਸਟਰ ਮਾਈਂਡ ਕਿਵੇਂ ? ਜਿਹੜਾ ਸ਼ਾਮ 6 ਵਜੇ ਤੱਕ ਗੁਰਦਵਾਰੇ ਵਿੱਚੋਂ ਬਾਹਰ ਨਿਕਲਿਆ ਹੀ ਨਹੀਂ,ਆਉ ਸਾਰੇ ਇੱਕ ਮੁੱਠ ਹੋ ਕੇ ਆਪਣੇ ਸਿੰਘਾਂ ਦਾ ਸਾਥ ਦਿਉ |

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img