More

    ਮਾਤਾ ਸਾਵਿਤ੍ਰੀ ਬਾਈ ਫੁੱਲੇ ਸੈਂਟਰ ਮਲੋਟ ਵਿੱਚ ਮਨਾਇਆ ਗਿਆ 74ਵਾਂ ਗਣਤੰਤਰ ਦਿਵਸ 

    ਅੰਮ੍ਰਿਤਸਰ 26 ਜਨਵਰੀ (ਸਤਨਾਮ ਸਿੰਘ) – ਮਲੋਟ ਸ਼ਹਿਰ ਵਿੱਚ ਡਾ. ਭੀਮ ਰਾਓ ਸਟੂਡੈਂਟਸ ਯੂਨੀਅਨ ਪੰਜਾਬ ਦੇ ਫਾਉਂਡਰ ਦੀਪਕ ਅੱਪਰਾ ਅਤੇ ਪੰਜਾਬ ਪ੍ਰਧਾਨ ਅਮੀਸ਼ਾ ਸਫ਼ਰੀ ਜੀ ਦੀ ਅਗਵਾਈ ਹੇਠ 74 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਆਪਣੇ ਵਿਦਿਆਰੀਆਂ ਨੂੰ 25 ਅਤੇ 26 ਜਨਵਰੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਰਾਸ਼ਟਰੀ ਗੀਤ ਗਾ ਕੇ ਦੇਸ਼ ਲਈ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਨਾਲ ਹੀ ਇਸ ਪ੍ਰੋਗਰਾਮ ਦੇ ਸਹਿਯੋਗੀ BRSU ਦੀ ਟੀਮ ਅਤੇ ਮੁੱਖ ਸਹਿਯੋਗੀ ਮਦਨ ਲਾਲ ਸਰੋਏ ਦੀ ਦਾ ਧੰਨਵਾਦ ਕੀਤਾ। ਇਸ ਮੌਕੇ BRSU ਦੇ ਮਲੋਟ ਸ਼ਹਿਰੀ ਪ੍ਰਧਾਨ ਰਾਹੁਲ ਕੁਮਾਰ,ਭਗਤ ਪੂਰਨ ਸਿੰਘ ਸੰਸਕਾਰ ਕੇਂਦਰ ਦੇ ਇੰਚਾਰਜ ਦੀਪਕ ਮਹਿਰਾ ਅਤੇ ਵਿਦਿਆਰਥੀ ਮੌਜੂਦ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img