ਕੁਆਲਾਲੰਪੁਰ, 25 ਮਈ -ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਸੁਰੰਗ ਅੰਦਰ ਦੋ ਮੈਟਰੋ ਰੇਲ ਗੱਡੀਆਂ ਵਿਚਾਲੇ ਹੋਈ ਟੱਕਰ ‘ਚ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ¢ ਲੰਘੀ ਰਾਤ ਹੋਈ ਇਸ ਟੱਕਰ ਦੀਆਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਤਸਵੀਰਾਂ ‘ਚ ਜ਼ਖ਼ਮੀ ਮੁਸਾਫਰ ਦਿਖਾਈ ਦੇ ਰਹੇ ਹਨ ਤੇ ਸਾਰੇ ਪਾਸੇ ਟੁੱਟੇ ਹੋਏ ਸ਼ੀਸ਼ੇ ਖਿੱਲਰੇ ਪਏ ਦਿਖਾਈ ਦੇ ਰਹੇ ਹਨ¢ ਆਵਾਜਾਈ ਮੰਤਰੀ ਵੀ ਕਾ ਸਿਓਾਗ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮੈਟਰੋ ਰੇਲ ਦੇਸ਼ ਦੇ ਸਭ ਤੋਂ ਉੱਚੇ ਟਵਿਨ ਟਾਵਰਾਂ ‘ਚੋਂ ਇਕ ਪੈਟਰੋਨਾਸ ਟਾਵਰਜ਼ ਕੋਲ ਸੁਰੰਗ ਅੰਦਰ ਅਜ਼ਮਾਇਸ਼ ਲਈ ਚਲਾਈ ਗਈ ਖਾਲੀ ਰੇਲ ਨਾਲ ਟਕਰਾ ਗਈ¢ ਰੇਲ ‘ਚ 213 ਮੁਸਾਫ਼ਰ ਸਵਾਰ ਸਨ¢ ਪ੍ਰਧਾਨ ਮੰਤਰੀ ਮੁਹਿੱਦੀਨ ਯਾਸੀਨ ਨੇ ਹਾਦਸੇ