More

    “ਭਾਰਤੀ ਸੰਵਿਧਾਨ ਸ੍ਰੀ ਮੱਧ ਭਗਵਤ ਗੀਤਾ ਦਾ ਹੀ ਅਧੁਨਿਕ ਰੂਪ ਹੈ”

    ਮਹਿਕਮਾ ਪੰਜਾਬੀ
    ਇਹ ਗੱਲ ਭਾਰਤ ਦਾ ਜ਼ਿੰਮੇਵਾਰ ਵਿਅਕਤੀ ਕਹਿ ਰਿਹਾ, ਜੋ ਕਿ ਸੱਚ ਦੇ ਬਹੁਤ ਨੇੜੇ ਹੈ। ਕਿ ਭਾਰਤੀ ਸੰਵਿਧਾਨ ਬਹੁਗਿਣਤੀ ਦੇ ਨਿਯਾਮ ਦਾ ਦਸਤਾਵੇਜੀ ਅਧਾਰ ਹੈ। ਸਿੱਖਾਂ ਨੇ ਇਸ ਤੇ ਦਸਤਖਤ ਨਹੀੰ ਕੀਤੇ, ਸਿੱਖਾਂ ‘ਤੇ ਇਹ ਥੋਪਿਆ ਗਿਆ ਹੈ। ਸਵਿੰਧਾਨ ਨੂੰ ਡਾ. ਅੰਬੇਦਕਰ ਨਾਲ ਜੋੜੇ ਤੋੰ ਬਿਨਾਂ ਇਸ ਨੂੰ ਜਨ ਸਧਾਰਨ ਦੀ ਪ੍ਰਵਾਨਗੀ ਨਹੀ ਸੀ ਮਿਲਣੀ। Constitute Assembly ‘ਚ ਡਾ ਅੰਬੇਦਕਰ ਦੀ ਕਿੰਨੀ ਕੁ ਚੱਲੀ ਇਹ ਜਾਨਣ ਪੜਨ ਤੋੰ ਬਿਨਾਂ ਹੀ ਭਾਰਤੀ ਦਲਿਤ ਸੰਵਿਧਾਨ ਦਾ ਮੁਰੀਦ ਹੋ ਗਿਆ, ਤੇ ਉਸ ਨੂੰ ਧਰਮ ਗ੍ਰੰਥ ਦਾ ਦਰਜਾ ਦੇ ਦਿੱਤਾ। ਪਰ ਹੁਣ ਭਾਰਤ ਨੇ ਐਲਾਨੀਆਂ ਕਹਿ ਦਿੱਤਾ ਹੈ ਕਿ ਇਹ ਦਲਿਤਾਂ ਦਾ ਧਰਮ ਗ੍ਰੰਥ ਨਹੀੰ, ਸਗੋੰ ਸ੍ਰੀ ਮੱਧ ਭਗਵਤ ਗੀਤਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img