More

    ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਾ ਦੀ ਦਵਾਈ ਦੇ ਆਉਣ ਨਾਲ ਵਿਰੋਧੀਆਂ ਨੂੰ ਮਿਰਚਾਂ ਲੱਗੀਆ ਹਨ

    ਨਵੀਂ ਦਿੱਲੀ, 1 ਜੁਲਾਈ – ਕੋਰੋਨਿਲ ਦੇ ਵਿਵਾਦ ਤੋਂ ਬਾਅਦ ਅੱਜ ਬਾਬਾ ਰਾਮਦੇਵ ਨੇ ਚੁੱਪੀ ਤੋੜੀ। ਇਸ ਦੌਰਾਨ ਬਾਬਾ ਰਾਮਦੇਵ ਨੇ ਕੋਰੋਨਿਲ ਦੀ ਆਲੋਚਨਾ ਕਰਨ ਵਾਲਿਆਂ ‘ਤੇ ਜੰਮ ਕੇ ਗੁੱਸਾ ਕੱਢਿਆ। ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਾ ਦੀ ਦਵਾਈ ਦੇ ਆਉਣ ਨਾਲ ਵਿਰੋਧੀਆਂ ਨੂੰ ਮਿਰਚਾਂ ਲੱਗੀਆ ਹਨ ਤੇ ਉਨ੍ਹਾਂ ਖਿਲਾਫ ਇੰਝ ਮਾਮਲੇ ਦਰਜ ਕਰਵਾਏ ਹਨ ਜਿਵੇਂ ਅੱਤਵਾਦੀਆਂ ਤੇ ਦੇਸ਼ ਧਰੋਹੀਆਂ ਖਿਲਾਫ ਕਰਾਏ ਜਾਂਦੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img