More

    ਬਾਬਾ ਕਿੱਲੇ ਪੀਰ ਦੀ ਯਾਦ ਵਿੱਚ ਕਰਵਾਇਆ ਗਿਆ ਸੱਭਿਆਚਾਰਕ ਮੇਲਾ ਤੇ ਕਬੱਡੀ ਟੂਰਨਾਮੈਂਟ

    ਧਰਮਕੋਟ 16 ਮਾਰਚ (ਅਮਰੀਕ ਸਿੰਘ ਛਾਬੜਾ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਦ ਮੁਹੰਮਦ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਕਿੱਲੇ ਪੀਰ ਦੀ ਦਰਗਾਹ ਤੇ ਸੱਭਿਆਚਾਰਕ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਵਿਚ ਉਚ ਕੋਟੀ ਦੀਆਂ ਟੀਮਾਂ ਪਹੁੰਚੀਆਂ ਕਬੱਡੀ ਦਾ ਫਾਈਨਲ ਮੈਚ ਸ਼ੂਸ਼ਕ ਅਤੇ ਵਲਟੋਹਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਵਲਟੋਹਾ ਦੀ ਟੀਮ ਜੇਤੂ ਰਹੀ ਕਮੇਟੀ ਮੈਂਬਰਾਂ ਵੱਲੋਂ ਜੇਤੂ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਮੇਲੇ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ ਇਸ ਮੌਕੇ ਜਗਜੀਤ ਸਿੰਘ ਬਿੱਕਰ ਸਿੰਘ ਸੇਵਕ ਸਿੰਘ ਗੁਰਪ੍ਰੀਤ ਸਿੰਘ ਸਤਨਾਮ ਸਿੰਘ ਗੁਰਭੇਜ ਸਿੰਘ ਸੰਦੀਪ ਕੁਮਾਰ ਹਰਚੰਦ ਸਿੰਘ ਤਲਵਿੰਦਰ ਸਿੰਘ ਬਚਿੱਤਰ ਸਿੰਘ ਪ੍ਰੇਮ ਸਿੰਘ ਬੱਗੇਸੁਬੇਗ ਸਿੰਘ ਪਰਮਜੀਤ ਸਿੰਘ ਬਲਵੰਤ ਸਿੰਘ ਲੱਡੂ ਤੋਂ ਇਲਾਵਾ ਕਮੇਟੀ ਮੈਂਬਰ ਹਾਜਰ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img