More

    ਪੰਜਾਬ ਤੋਂ ਬਾਅਦ ਹੁਣ ਹਰਿਆਣੇ ਵਿੱਚ ਵੀ ਮਤੇ ਪੈਣੇ ਸ਼ੁਰੂ

    ਪਿੰਡ ਸੂਰਤੀਆ ਤੇ ਪਿੰਡ ਭੰਗੂ (ਜ਼ਿਲ੍ਹਾ ਸਿਰਸਾ) ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਸਿਹਤ ਵਿਭਾਗ ਕਰੋਨਾ ਦੇ ਮਰੀਜ਼ ਨੂੰ ਪਿੰਡੋਂ ਬਾਹਰ ਨਹੀਂ ਲਿਜਾ ਸਕਦਾ ਤੇ ਕਰੋਨਾ ਜਾਂਚ ਵੀ ਪੰਚਾਇਤ ਦੀ ਸਹਿਮਤੀ ਨਾਲ਼ ਹੋਵੇਗੀ। ਅਸਲ ‘ਚ ਸਿਰਸੇ ਜ਼ਿਲ੍ਹੇ ‘ਚ ਵੀ ਸਿਹਤ ਵਿਭਾਗ ਪਿੰਡਾਂ ‘ਚ ਜਾਕੇ ਕਰੋਨਾ ਦੇ ਨਮੂਨੇ ਲੈ ਰਿਹਾ ਹੈ ਜਿਸ ਤੋਂ ਬਾਅਦ ਲੋਕ ਹਰਕਤ ਵਿੱਚ ਆ ਗਏ ਹਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਰੋਕ ਰਹੇ ਹਨ। ਆਮ ਲੋਕ ਹੁਣ ਕਰੋਨਾ ਦੀ ਹਕੀਕਤ ਸਮਝ ਚੁੱਕੇ ਹਨ।

    – ਕੁਲਵਿੰਦਰ ਰੋੜੀ

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img