More

    ਦਰਸ਼ਕਾਂ ਦਾ ਪਿਆਰ ਹੀ ਮੇਰੀ ਕਾਮਯਾਬੀ ਹੈ, ਅਦਾਕਾਰਾ “ਨੈਣਾ ਸ਼ਹਿਜ਼ਾਦੀ”(ਨਿਸ਼ਾ)

    ਅੰਮ੍ਰਿਤਸਰ, 15 ਮਈ (ਸਿਮਰਪ੍ਰੀਤ ਸਿੰਘ) – ਅਦਾਕਾਰਾ “ਨੈਣਾ ਸ਼ਹਿਜ਼ਾਦੀ”  ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫ਼ਿਲਮਾਂ, ਟੀ ਵੀ ਸੀਰਿਅਲ ਤੇ ਪ੍ਰਿੰਟ ਸ਼ੂਟ ਕੀਤੇ ਹਨ।ਦੀਪਕ ਢਿੱਲੋ,ਜਸਪਿੰਦਰ ਨਰੂਲਾ,ਹਿੰਮਤ ਬਾਵਾ,ਗੁਰਲੇਜ਼ ਅਖ਼ਤਰ,ਸੁਰਿੰਦਰ ਮਾਣ, ਕਰਮਜੀਤ ਕੰਮੋ ਤੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਕੀਤੇ ਹਨ।ਵਿਸ਼ਵ ਭਰ ਵਿੱਚ ਅਦਾਕਾਰਾ “ਨੈਣਾ  ਸ਼ਹਿਜ਼ਾਦੀ” ਦੇ ਕਿਰਦਾਰਾ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ “ਨੈਣਾ ਸ਼ਹਿਜ਼ਾਦੀ” ਨੇ ਇਹ ਮੁਕਾਮ ਹਾਸਲ ਕਰਕੇ ਲੜਕੀਆਂ ਦਾ ਜਗਤ ਵਿੱਚ ਮਾਣ ਵਧਾਇਆ ਹੈ ਤੇ ਲੜਕੀਆਂ ਨੂੰ ਵੀ ਆਪਣੇ ਹੁਨਰ ਨੂੰ ਬਾਹਰ ਕੱਢ ਕੇ ਵਿਸ਼ਵ ਵਿਚ ਨਾਮ ਰੋਸ਼ਨ ਕਰਨ ਦਾ ਜਰਿਆ ਦਿਖਾਇਆ ਹੈ ।ਜਿਵੇ ਜਿਵੇ “ਨੈਣਾ ਸ਼ਹਿਜ਼ਾਦੀ” ਭਵਿੱਖ ਵਿਚ ਉੱਚ ਮੁਕਾਮ ਹਾਸਲ ਕਰਨ ਲਈ ਮੇਹਨਤ ਕਰਦੀ ਰਹੇਗੀ,ਉਨ੍ਹਾਂ ਦੇ ਇਸ ਮੁਕਾਮ ਵੱਲ ਦੇਖਦੇ ਹੋਏ ਲੜਕੀਆਂ ਵਿਚ ਵੀ ਜੋਸ਼ ਪੈਦਾ ਹੋਵੇਗਾ।”ਨੈਣਾ   ਸ਼ਹਿਜ਼ਾਦੀ” ਦੀ ਇਸ ਉਪਲਬਦੀ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਅੱਗੇ ਆ ਕੇ “ਨੈਣਾ ਸ਼ਹਿਜ਼ਾਦੀ” ਨੂੰ ਐਵਾਰਡ ਦੇ ਨਾਲ ਨਵਾਜਨਾ ਚਾਹੀਦਾ ਹੈ ਤਾਂ ਜੋ “ਨੈਣਾ  ਸ਼ਹਿਜ਼ਾਦੀ” ਭਾਰਤ ਦੇਸ਼ ਦੇ ਲਈ ਇਤਿਹਾਸ ਬਣਾਉਣ ਵਾਲੀ ਬਣ ਸਕੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img