ਜ: ਪੱਖੋਕੇ ਨੇ ਹਲਕੇ ਦੀਆਂ ਸੰਗਤਾਂ ਨਾਲ ਲੋਹ ਲੰਗਰ ਲਈ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਭੇਟ ਕੀਤੀ ਕਣਕ

ਤਰਨ ਤਾਰਨ, 30 ਅਗਸਤ (ਬੁਲੰਦ ਆਵਾਜ ਬਿਊਰੋ) – ਅੱਜ ਸ਼੍ਰੋਮਣੀ ਆਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਸਾਥੀਆਂ ਸਮੇਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਸਾਹਿਬ ਤਰਨਤਾਰਨ ਵਿਖੇ ਕਣਕ ਭੇਂਟ ਕੀਤੀ ਤੇ ਅਰਦਾਸ ਕੀਤੀ ਕੇ ਗੁਰੂ ਘਰ ਦੇ ਲੋਹ ਲੰਗਰ ਮਨੁੱਖਤਾ ਦੀ ਸੇਵਾ ਕਰ ਰਹੇ ਹਨ ,ਪ੍ਰਮਾਤਮਾ ਸਾਡੇ ਤੋ ਇਸ ਤਰਾਂ ਸੰਗਤੀ ਰੂਪ ਚ ਸੇਵਾ ਲੈਦੇ ਰਹਿਣ ,ਤੇ ਪੰਥ ਚੜਦੀ ਕਲਾ ਚ ਵਸਦਾ ਰਹੇ ਤੇ ਦਿੱਲੀ ਕਿਸਾਨ ਸੰਘਰਸ਼ ਨੂੰ ਪਾਤਸ਼ਾਹ ਕਾਮਯਾਬ ਕਰਨ ਤੇ ਕਿਸਾਨ ਸੁੱਖਸਾਂਦ ਨਾਲ ਆਪਣੇ ਘਰਾਂ ਨੂੰ ਪਰਤਣ।

ਇਸ ਮੋਕੇ ਗੁਰਿੰਦਰ ਸਿੰਘ ਟੋਨੀ ਗਿਆਨ ਸਿੰਘ ਸਾਹਬਾਜਪੁਰ ਦਿਲਬਾਗ ਸਿੰਘ ਗੁਲਾਲੀਪੁਰ ਰਣਜੀਤ ਸਿੰਘ ਡਿਆਲ ਰਾਜਪੂਤਾਂ ਰਣਜੀਤ ਸਿੰਘ ਮੰਮਣਕੇ ਸੁਖਵਿੰਦਰ ਸਿੰਘ ਛਿੰਦਾ ਗੁਲਾਲੀਪੁਰ ਜਗਰੂਪ ਸਿੰਘ ਸਾਹਬਾਜਪੁਰ ਸਰਵਰਨ ਸਿੰਘ ਲਾਡੀ ਕੁਹਾੜਾਕਾ ਡਾਂ ਜਗਤਾਰ ਸਿੰਘ ਵੇਈਪੂਈ ਜਗਤਾਰ ਸਿੰਘ ਧੂੰਦਾ ਬਲਕਾਰ ਸਿੰਘ ਧੂੰਦਾ ਬਲਕਾਰ ਸਿੰਘ ਜਰਮਸਤਪੁਰ SP ਸਿੰਘ ਜਰਮਸਤਪੁਰ ਗੁਰਵਿੰਦਰ ਸਿੰਘਗਿੱਲ ਵੜੈਚ ਬਲਵਿੰਦਰ ਸਿੰਘ ਮਾਲਚੱਕ ਨਿੰਦਰ ਸਿੰਘ ਮਾਲਚੱਕ ਪਲਵਿੰਦਰ ਸਿੰਘ ਨੋਨੇ ਸੁਖਦੇਵ ਸਿੰਘ ਝੰਡੇਰ ਸਾਬਕਾ ਸਰਪੰਚ ਸਰਬਜੀਤ ਸਿੰਘ ਦੁੱਗਲਵਾਲਾ ਵੱਸਣ ਸਿੰਘ ਬਾਠ ਸੁਭਾਸ਼ ਚੰਦ ਬਾਠ ਸਿੰਦਰ ਸਿੰਘ ਤੇਜਾ ਸਿੰਘ ਵਾਲਾ ਸੁਖਵੰਤ ਸਿੰਘ ਤੇਜਾ ਸਿੰਘ ਵਾਲਾ ਕਰਤਾਰ ਸਿੰਘ ਸੇਖਚੱਕ ਕੰਵਲਜੀਤ ਸ਼ਿੰਘ ਭੈਣੀ ਸਿਧਵਾਂ ਰੇਸ਼ਮ ਸਿੰਘ ਸੰਘਾ ਬਾਬਾ ਲਖਵਿੰਦਰ ਸਿੰਘ ਨਰੰਗਾਬਾਦ ਸੁਲਤਾਨ ਸਿੰਘ ਨਰੰਗਾਬਾਦ ਯੂਥ ਆਗੂ ਦਿਲਬਾਗ ਸਿੰਘ ਫੌਜੀ ਨਰੰਗਾਬਾਦ ਸੁਖਚਰਨ ਸਿੰਘ ਬਾਕੀਪੁਰ ਜੀਵਨ ਸਿੰਘ ਗੁਰਮੀਤ ਸਿੰਘ ਬਾਕੀਪੁਰ ਅਜੈਪਾਲ ਸਿੰਘ ਗੁਲਾਲੀਪੁਰ ਯੂਥ ਆਗੂ ਤਰਲੋਚਨ ਸਿੰਘ ਸਾਹਬਾਜਪੁਰ ਮਲਕੀਤ ਸਿੰਘ ਜੋਧਪੁਰ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਜੋਧਪੁਰ ਅਮਰ ਸਿੰਘ ਯੂਥ ਆਗੂ ਗੁਰਵਿੰਦਰ ਸਿੰਘ ਧੂੰਦਾ ਸੁੱਚਾ ਸਿੰਘ ਸਾਬਕਾ ਸਰਪੰਚ ਭੈਣੀ ਸਿਧਵਾਂ,ਯਾਦਵਿੰਦਰ ਸਿੰਘ ਰੂੜੇਆਸਲ ਨਰਪਿੰਦਰ ਸਿੰਘ ਰੂੜੇਆਸਲ ਜੋਗਿੰਦਰ ਸਿੰਘ ਗੋਰਖਾ ਕਸਮੀਰ ਸਿੰਘ ਸਰਾਏ ਦੀਵਾਨਾ ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ ਤਾਰਾ ਚੰਦ ਪੁੰਜ ਚੇਅਰਮੈਨ ਰਵਿੰਦਰ ਸਿੰਘ ਠਰੂ ਹਰਪਾਲ ਸਿੰਘ ਕੋਟ ਮੁਖਵਿੰਦਰ ਸਿੰਘ ਬਿੱਟੂ ਪੰਜਵਾੜ ਜਸਵਿੰਦਰ ਸਿੰਘ ਦੀਨਪੁਰਪਰੇਮ ਸਿੰਘ ਸਾਬਕਾ ਸਰਪੰਚ ਤੇਜਾ ਸਿੰਘ ਵਾਲਾ ਕੁਲਦੀਪ ਸਿੰਘ ਬਿੱਟੂ ਤੇਜਾ ਸਿੰਘ ਵਾਲਾ ਹਾਜਰ ਸਨ ।

MORE ARTICLS

- Advertisment -spot_img

ਸਿਆਸਤ

ਕਾਰੋਬਾਰ

spot_img