More

    ਜਿਹੜੇ ਨੌਜਵਾਨ ਸਿਸਟਮ ਖਿਲਾਫ ਖੜਦੇ ਉਹੀ ਅਸਲੀ ਬਾਗੀ ਅਤੇ ਨੌਜਵਾਨ ਕਹਿਲਾਉਣ ਦੇ ਹੱਕਦਾਰ : ਹਰਪਾਲ ਸਿੰਘ

    ਜਿਹੜੇ ਨੌਜਵਾਨ ਸਿਸਟਮ ਖਿਲਾਫ ਖੜੇ ਹੁੰਦੇ ਨੇ…ਆਹੀ ਅਸਲੀ ਬਾਗੀ ਹੁੰਦੇ ਨੇ ਤੇ ਆਹੀ ਅਸਲ ਚ ਨੌਜਵਾਨ ਕਹਿਲਾਉਣ ਦੇ ਹੱਕਦਾਰ ਨੇ….

    ਇਹ ਜਿੱਤਣ ਜਾਂ ਹਾਰਨ ਕੋਈ ਫਰਕ ਨਹੀਂ ਪੈਂਦਾ…ਆਹੀ ਬਹੁਤ ਹੈ ਕਿ ਇਹ ਕਾਲੇ ਕਨੂੰਨ ਦੇ ਵਿਰੋਧ ਚ ਖੜੇ ਨੇ….

    ਬਾਕੀ ਆਹ ਪੁਲਿਸ…ਆਰਮੀ….ਇਹ ਸਰਕਾਰ ਦੀ ਨੌਕਰ ਹੁੰਦੀ ਹੈ….ਏਨਾ ਨੇ ਓਹੀ ਕਰਨਾ ਜੋ ਸਰਕਾਰ ਬੋਲੇਗੀ…ਇਹ ਸਿਪਾਹੀ ਭਾਵੇਂ ਪੁਲਿਸ ਦੇ ਨੇ ਤੇ ਭਾਵੇਂ ਫੌਜੀ…ਇਹ ਉਹੀ ਨੇ ਜਿਹੜੇ ਫ਼ਿਲਮਾਂ ਚ ਕਿਸੇ ਬਦਮਾਸ਼ ਦੇ ਅੱਡੇ ਦੇ ਬਾਹਰ ਖੜੇ ਹੋ ਕੇ ਪਹਿਰਾ ਦਿੰਦੇ ਨੇ ਤੇ ਓਹੀ ਕਰਦੇ ਨੇ ਜੋ ਬਦਮਾਸ਼ ਦਾ ਹੁਕਮ ਹੁੰਦਾ ਹੈ…

    ਆਪਾਂ ਏਨਾ ਪ੍ਰਦਰਸ਼ਨਕਾਰੀਆਂ ਚ ਸ਼ਾਮਲ ਨਹੀਂ….ਪਰ ਆਪਾਂ ਏਨਾ ਦੀ ਸੁਪੋਰਟ ਕਰ ਸਕਦੇ ਹਾਂ….ਤੇ ਏਨਾ ਦੇ ਹੱਕ ਚ ਦੋ ਸ਼ਬਦ ਲਿਖ ਸਕਦੇ ਹਾਂ….

    ਸਾਡੇ ਆਈਡਿਅਲ ਇਹ ਨੌਜਵਾਨ ਹੋਣੇ ਚਾਹੀਦੇ ਨੇ…ਨਾ ਕਿ ਸਾਨੂੰ ਆਪਣੀ ਐਨਰਜੀ ਫਾਲਤੂ ਦੇ ਸਿੰਗਰਾਂ ਦੀਆਂ ਲੜਾਈਆਂ ਚ ਖਤਮ ਕਰਨੀ ਚਾਹੀਦੀ ਹੈ…ਸਾਡੀ ਅਣਖ ਏਨਾ ਨੌਜਵਾਨਾਂ ਨੂੰ ਪੈਂਦੀ ਮਾਰ ਦੇਖ ਕੇ ਜਾਗਦੀ ਹੈ ਤਾਂ ਸਹੀ ਹੈ….ਪਰ ਜੇ ਨਹੀਂ ਜਾਗਦੀ ਤਾਂ ਅਸੀਂ ਨੌਜਵਾਨ ਹੀ ਨਹੀਂ ਹਾਂ..

    ਇਸ ਫੋਟੋ ਚ ਪੁਲਿਸ ਜਾਮੀਆ ਯੂਨੀਵਰਸਿਟੀ ਦੀਆਂ ਸਟੂਡੈਂਟ ਕੁੜੀਆਂ ਤੇ ਡਾਂਗ ਵਰਾ ਰਹੀ ਹੈ….ਤੇ ਇਕ ਬਿਨਾਂ ਪੁਲਿਸ ਦੀ ਵਰਦੀ ਦੇ ਵੀ ਆਪਣੀ ਭੜਾਸ ਕੱਢ ਰਿਹਾ ਹੈ…ਇਹ ਲੋਕ ਸਰਕਾਰ ਦੇ ਗੁੰਡੇ ਨੇ….ਬਸ ਨਾਮ ਹੀ ਪੁਲਿਸ ਹੈ…

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img