ਜਾਇੰਟ ਡਾਇਰੈਕਟਰ ਜਤਿੰਦਰ ਗਿੱਲ ਨੂੰ ਸਨਮਾਨਿਤ ਕੀਤਾ

ਜਾਇੰਟ ਡਾਇਰੈਕਟਰ ਜਤਿੰਦਰ ਗਿੱਲ ਨੂੰ ਸਨਮਾਨਿਤ ਕੀਤਾ

ਚੇਤਨਪੁਰਾ/ਅੰਮ੍ਰਿਤਸਰ,17 ਸਤੰਬਰ (ਪੱਤਰ ਪ੍ਰੇਰਕ):-ਜ਼ਿਲਾ ਪੱਧਰੀ ਇਕ ਰੋਜ਼ਾ ਸੈਮੀਨਾਰ/ ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਵਰਕਸ਼ਾਪ ਪ੍ਰੋਗਰਾਮ ਕਾਰਬਨ ਮੁਕਤ ਵਾਤਾਵਰਣ ਦਰਪੇਸ਼ ਚੁਣੋਤੀਆਂ ਤੇ ਸੰਭਾਵਿਤ ਹੱਲ ਲਈ ਵਰਕਸ਼ਾਪ ਰੈਡ ਕਰਾਸ ਭਵਨ ਵਿਖੇ ਕੀਤਾ ਗਿਆ ਜਿਸ ਵਿੱਚ ਜਾਇੰਟ ਡਾਇਰੈਕਟਰ ਪੰਜਾਬ ਡਾ ਜਤਿੰਦਰ ਸਿੰਘ ਗਿੱਲ ਨੂੰ ਮੁੱਖ ਸਲਾਹਕਾਰ (ਓ ਐਸ ਡੀ) ਐਡਵੋਕੇਟ ਰਜੀਵ ਮਦਾਨ (ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਜੀ ਧਾਲੀਵਾਲ), ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ ਤੇਜਿੰਦਰ ਸਿੰਘ ਜੀ, ਨੇ ਸਾਲ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ! ਇਸ ਮੌਕੇ ਐਸ ਐਮ ਐਸ ਡਾ ਸੁਖਰਾਜਬੀਰ ਸਿੰਘ ਗਿੱਲ, ਐਸ ਐਮ ਐਸ ਡਾ ਸੁਖਚੈਨ ਸਿੰਘ, ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਅਧਿਕਾਰੀ ਸੈਮਸੰਗ ਮਸੀਹ, ਏ ਐਸ ਆਈ ਮੈਡਮ ਹਰਪ੍ਰੀਤ ਕੌਰ, ਮਨਦੀਪ ਬੇਦੀ, ਅਜੇ ਕੁਮਾਰ ਆਦਿ ਕਿਸਾਨ ਤੇ ਅਫਸਰ ਹਾਜ਼ਰ ਸਨ।

Bulandh-Awaaz

Website: